🔥 TRENDING President Droupadi Murmu Inaugurates K... Youth Congress Members Vandalise Meta'... Senior Odisha Journalist Santosh Mohap... Bihar's Vaibhav Suryavanshi Scores 204... Home Guard rescues woman at Banrabhān... Maheshwar's Nimad Festival Opens with...
24 Nov 2026•
ગુજરાતી मराठी ਪੰਜਾਬੀ বাংলা
Sports

UAE ਨੂੰ 7 ਵਿਕਟਾਂ ਨਾਲ ਹਰਾ ਕੇ ਭਾਰਤ ਸੈਮੀਫਾਈਨਲ ''ਚ, ਸੂਰਿਆਵੰਸ਼ੀ ਦਾ ਧਮਾਕੇਦਾਰ ਦੋਹਰਾ ਸੈਂਕੜਾ

✍️ Reporter: Shamsher Singh 🗓 24 Nov 2026, 09:23 PM 👁 9
Share: 💬 WhatsApp 📘 Facebook 𝕏 Post

UAE ਨੂੰ 7 ਵਿਕਟਾਂ ਨਾਲ ਹਰਾ ਕੇ ਭਾਰਤ ਸੈਮੀਫਾਈਨਲ ''ਚ, ਸੂਰਿਆਵੰਸ਼ੀ ਦਾ ਧਮਾਕੇਦਾਰ ਦੋਹਰਾ ਸੈਂਕੜਾ

UAE ਨੂੰ 7 ਵਿਕਟਾਂ ਨਾਲ ਹਰਾ ਕੇ ਭਾਰਤ ਸੈਮੀਫਾਈਨਲ ''ਚ, ਸੂਰਿਆਵੰਸ਼ੀ ਦਾ ਧਮਾਕੇਦਾਰ ਦੋਹਰਾ ਸੈਂਕੜਾ
‎Tuesday, Nov 24, 2026 ।
‎ਸਪੋਰਟਸ ਡੈਸਕ- ਏਸ਼ੀਆ ਕੱਪ ਰਾਈਜ਼ਿੰਗ ਸਟਾਰਜ਼ ਟੂਰਨਾਮੈਂਟ 'ਚ ਦੋਹਾ ਵਿਖੇ ਅੱਜ ਭਾਰਤ ਦਾ ਸਾਹਮਣਾ ਯੂਏਈ ਨਾਲ ਹੋਇਆ। ਮੈਚ ਵਿਚ ਭਾਰਤ ਨੇ ਯੂਏਈ ਨੂੰ 7 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਯੂਏਈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਯੂਏਈ ਨੇ ਨਿਰਧਾਰਤ 50 ਓਵਰਾਂ 'ਚ 8 ਵਿਕਟਾਂ ਗੁਆ ਕੇ 249 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 250 ਦੌੜਾਂ ਦਾ ਟੀਚਾ ਦਿੱਤਾ।
‎ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ 14.2 ਓਵਰਾਂ 'ਚ 3 ਵਿਕਟਾਂ ਗੁਆ ਕੇ 254 ਦੌੜਾਂ ਬਣਾਈਆਂ ਤੇ 7 ਵਿਕਟਾਂ ਨਾਲ ਮੈਚ ਜਿੱਤ ਲਿਆ। ਵੈਭਵ ਸੂਰਿਆਵੰਸ਼ੀ ਦੇ ਧਮਾਕੇਦਾਰ ਸੈਂਕੜੇ ਦੀ ਬਦੌਲਤ 134 ਦੌੜਾਂ ਬਣਾ ਲਈਆਂ ਹਨ। ਇਸ ਤੋਂ ਬਾਅਦ ਵੈਭਵ ਨੇ 53 ਗੇਂਦਾਂ 'ਚ 7 ਚੌਕੇ ਤੇ 28 ਛੱਕਿਆਂ ਨਾਲ ਡਬਲ ਸੈਂਚਰੀ ਠੋਕ ਕੇ ਇਤਿਹਾਸ ਰਚ ਦਿੱਤਾ ਹੈ।
📲Get App