🔥 TRENDING బుజ్జిబాబుకు మద్దతుగా ముమ్మర ప్రచారం... అఖండ హరినామ సప్తాహంలో పాల్గొన్న బోథ్ ఎ... Jharkhand Police Officer Arrested in O... HPE Shuns Financing for Neocloud, High... Kerala LPG Shortage: Resident Anoop Ja... ‘Sabarimala 0’ Milestone Goes Viral on...
24 Nov 2026•
ગુજરાતી मराठी ਪੰਜਾਬੀ বাংলা
Sports

ਵੈਭਵ ਸੂਰਿਆਵੰਸ਼ੀ ਦੀ ਇਤਿਹਾਸਕ ਉੁਪਲੱਬਧੀ, 52 ਗੇਂਦਾਂ 'ਚ ਜੜਿਆ ਦੋਹਰਾ ਸੈਂਕੜਾ

✍️ Reporter: Shamsher Singh 🗓 24 Nov 2026, 09:26 PM 👁 13
Share: 💬 WhatsApp 📘 Facebook 𝕏 Post

ਵੈਭਵ ਸੂਰਿਆਵੰਸ਼ੀ ਦੀ ਇਤਿਹਾਸਕ ਉੁਪਲੱਬਧੀ, 52 ਗੇਂਦਾਂ 'ਚ ਜੜਿਆ ਦੋਹਰਾ ਸੈਂਕੜਾ

ਵੈਭਵ ਸੂਰਿਆਵੰਸ਼ੀ ਦੀ ਇਤਿਹਾਸਕ ਉੁਪਲੱਬਧੀ, 52 ਗੇਂਦਾਂ 'ਚ ਜੜਿਆ ਦੋਹਰਾ ਸੈਂਕੜਾ
‎Tuesday, Nov 24, 2026।
‎ਸਪੋਰਟਸ ਡੈਸਕ- ਏਸ਼ੀਆ ਕੱਪ ਰਾਈਜ਼ਿੰਗ ਸਟਾਰਜ਼ ਟੂਰਨਾਮੈਂਟ 'ਚ ਦੋਹਾ ਵਿਖੇ ਅੱਜ ਭਾਰਤ ਦਾ ਸਾਹਮਣਾ ਯੂਏਈ ਨਾਲ ਹੋ ਰਿਹਾ ਹੈ। ਯੂਏਈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਯੂਏਈ ਨੇ ਨਿਰਧਾਰਤ 50 ਓਵਰਾਂ 'ਚ 8 ਵਿਕਟਾਂ ਗੁਆ ਕੇ 249 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 250 ਦੌੜਾਂ ਦਾ ਟੀਚਾ ਦਿੱਤਾ। ਨਕਸ਼ੇਖਰੀਦੋ
‎
‎ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ ਵੈਭਵ ਸੂਰਿਆਵੰਸ਼ੀ ਦੇ ਧਮਾਕੇਦਾਰ ਸੈਂਕੜੇ ਦੀ ਬਦੌਲਤ 134 ਦੌੜਾਂ ਬਣਾ ਲਈਆਂ ਹਨ। ਇਸ ਤੋਂ ਬਾਅਦ ਵੈਭਵ ਨੇ 53 ਗੇਂਦਾਂ 'ਚ 7 ਚੌਕੇ ਤੇ 28 ਛੱਕਿਆਂ ਨਾਲ ਡਬਲ ਸੈਂਚਰੀ ਠੋਕ ਕੇ ਇਤਿਹਾਸ ਰਚ ਦਿੱਤਾ ਹੈ।
📲Get App