🔥 TRENDING Suriya Announces Summer Release for Up... Arunachal Pradesh Releases 4 Anti‑Dam... Indian Army Refutes Pakistan Claim of... बलिया में ताप्ती गंगा एक्सप्रेस के चपे... Arunachal Tiger Sighting Forces Motori... J&K Introduces 25% Domicile Quota in P...
07 Nov 2026•
ગુજરાતી मराठी ਪੰਜਾਬੀ বাংলা
Politics

ਪੰਜਾਬ: ਧਮਕੀਆਂ ਤੋਂ ਦੁਖੀ ਭਾਜਪਾ ਆਗੂ ਨੇ ਕਾਰੋਬਾਰ ਬੰਦ ਕਰਨ ਤੇ ਸ਼ਹਿਰ ਛੱਡਣ ਦਾ ਕੀਤਾ ਐਲਾਨ

✍️ Reporter: Shamsher Singh 🗓 07 Nov 2026, 08:28 PM 👁 13
Share: 💬 WhatsApp 📘 Facebook 𝕏 Post

ਪੰਜਾਬ: ਧਮਕੀਆਂ ਤੋਂ ਦੁਖੀ ਭਾਜਪਾ ਆਗੂ ਨੇ ਕਾਰੋਬਾਰ ਬੰਦ ਕਰਨ ਤੇ ਸ਼ਹਿਰ ਛੱਡਣ ਦਾ ਕੀਤਾ ਐਲਾਨ

ਪੰਜਾਬ: ਧਮਕੀਆਂ ਤੋਂ ਦੁਖੀ ਭਾਜਪਾ ਆਗੂ ਨੇ ਕਾਰੋਬਾਰ ਬੰਦ ਕਰਨ ਤੇ ਸ਼ਹਿਰ ਛੱਡਣ ਦਾ ਕੀਤਾ ਐਲਾਨ
‎Saturday, Nov 07, 2026।
‎ਜੰਡਿਆਲਾ ਗੁਰੂ (need 24)- ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਪੰਜਾਬ ਕਾਰਜਕਾਰਨੀ ਮੈਂਬਰ ਰਾਜੀਵ ਕੁਮਾਰ ਮਾਣਾ ਨੇ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਹੈ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਮਿਲ ਰਹੀਆਂ ਧਮਕੀਆਂ ਕਾਰਨ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹਾਲਾਤ ਇਸ ਹੱਦ ਤੱਕ ਪਹੁੰਚ ਗਏ ਹਨ ਕਿ ਹੁਣ ਉਨ੍ਹਾਂ ਨੂੰ ਮਜਬੂਰਨ ਆਪਣਾ ਕਾਰੋਬਾਰ ਬੰਦ ਕਰਕੇ ਜੰਡਿਆਲਾ ਗੁਰੂ ਸ਼ਹਿਰ ਛੱਡਣ ਬਾਰੇ ਫ਼ੈਸਲਾ ਲੈਣਾ ਪੈ ਰਿਹਾ ਹੈ।
‎ਰਾਜੀਵ ਕੁਮਾਰ ਮਾਣਾ ਵੱਲੋਂ ਦਿੱਤੇ ਗਏ ਇਸ ਬਿਆਨ ਤੋਂ ਬਾਅਦ ਸ਼ਹਿਰ ਦੇ ਵਪਾਰਕ ਅਤੇ ਸਮਾਜਿਕ ਹਲਕਿਆਂ ਵਿੱਚ ਚਰਚਾ ਛਿੜ ਗਈ ਹੈ। ਉਨ੍ਹਾਂ ਦੇ ਬਿਆਨ ਨੇ ਇਲਾਕੇ ਵਿਚ ਕਾਰੋਬਾਰੀਆਂ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ ਹਨ।
📲Get App