🔥 TRENDING ଜୁମ୍ଡାଙ୍ଗ ଓଡ଼ିଶାର ଅଂଶ, ସୀମା ବିବାଦରେ ଜି... नगर निगम से बड़ी खबर Bihar police officer opens fire inside... NHAI to Desilt Bihar Rivers and Use Ex... Samrat Choudhary says 'apraadh' exists... पारलिया में सरपंच पद के उम्मीदवार देऊम...
03 Nov 2026•
ગુજરાતી मराठी ਪੰਜਾਬੀ বাংলা
Politics

ਜਲਦ ਹੋ ਸਕਦਾ ਭਾਜਪਾ ਅਤੇ ਅਕਾਲੀ ਦਲ ਦਾ ਗਠਜੋੜ ।

✍️ Reporter: Parkash singh 🗓 03 Nov 2026, 10:52 PM 👁 25
Share: 💬 WhatsApp 📘 Facebook 𝕏 Post
ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਜਲਦ ਹੋਣ ਜਾ ਰਿਹਾ ਗਠਜੋੜ ।
ਸ਼੍ਰੋਮਣੀ ਅਕਾਲੀ ਦਲ ਦਾ ਹੋਵੇਗਾ ਮੁੱਖ ਮੰਤਰੀ ਚਿਹਰਾ ।35 ਤੋਂ 40 ਸੀਟਾਂ ਤੇ ਭਾਜਪਾ ਲੜੇਗੀ ਚੋਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਕਰਨਗੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਸਾਜੀ ਰੈਲੀ । ਭਰੋਸੇ ਯੋਗ ਸੂਤਰਾਂ ਤੋਂ ਮਿਲੀ ਰਿਪੋਰਟ ।
📲Get App