🔥 TRENDING सिकंदराराऊ में मोबाइल दुकान में आग लगा... মানবাজার নিউ শিল্পী মহল নাট্য সংস্থার... దండారి ఉత్సవాల్లో పాల్గొన్న ఎమ్మెల్యే... Kareena Kapoor Chooses to Live with Sa... Geeta Basra Reveals Hindi Struggles Be... Congress Launches Punjab Campaign in M...
04 Nov 2026•
ગુજરાતી मराठी ਪੰਜਾਬੀ বাংলা

ਬੀਬੀ ਰੁਪਿੰਦਰ ਕੋਰ ਸੰਧੂ ਬਣੇ ਚੇਅਰਪਰਸਨ ।

✍️ Reporter: Parkash singh 🗓 02 Nov 2026, 06:28 PM 👁 100
Share: 💬 WhatsApp 📘 Facebook 𝕏 Post
ਸ ਹਰਮੀਤ ਸਿੰਘ ਸੰਧੂ ਵਧਾਇਕ ਹਲਕਾ ਤਰਨ ਤਾਰਨ ਤੇ ਸ ਅੰਗਦਦੀਪ ਸਿੰਘ ਸੋਹਲ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਤਰਨ ਤਾਰਨ ਵੱਲੋਂ ਬੀਬੀ ਰੁਪਿੰਦਰ ਕੋਰ ਸੰਧੂ ਨੂੰ ਤਰਨ ਤਾਰਨ ਮਾਰਕੀਟ ਕਮੇਟੀ ਦੇ ਚੇਅਰਪਰਸਨ ਨਿਯੁਕਤ ਹੋਣ ਤੇ ਸਨਮਾਨਿਤ ਕੀਤਾ ।
ਸ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਬੀਬੀ ਰੁਪਿੰਦਰ ਕੋਰ ਜੀ ਆਮ ਆਦਮੀ ਪਾਰਟੀ ਦੇ ਬੜੇ ਮਿਹਨਤੀ ਵਰਕਰ ਹਨ ।ਉਨ੍ਹਾਂ ਦੀ ਮਿਹਨਤ ਸਦਕਾ ਪਾਰਟੀ ਹਾਈ ਕਮਾਂਡ ਨੇ ਬੀਬੀ ਰੁਪਿੰਦਰ ਕੋਰ ਸੰਧੂ ਜੀ ਨੂੰ ਇਸ ਅਹੁਦੇ ਨਾਲ ਨਿਵਾਜਿਆ ਹੈ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਹਰ ਵਰਗ ਖੁਸ਼ ਹੈ ਜਿਸ ਕਰਕੇ ਆਮ ਆਦਮੀ ਪਾਰਟੀ ਦੀ ਹੀ ਪੰਜਾਬ ਵਿੱਚ ਦੁਬਾਰਾ ਸਰਕਾਰ ਬਣਨ ਜਾ ਰਹੀ ਹੈ ।ਇਸ ਮੌਕੇ ਇਲਾਕੇ ਦੇ ਹੋਰ ਵੀ ਮੋਹਤਬਾਰ ਵਿਅਕਤੀ ਹਾਜ਼ਰ ਸਨ ।
📲Get App