Politics ਪਿੰਡ ਘਾਬਦਾ ਪੋਥੀ ਵਾਲੇ ਡੇਰੇ ਨੂ ਜਾਂਦੀ ਸੜਕ ਤੇ ਲੱਗੇ ਕੁੜੀ ਦੇ ਢੇਰ ✍️ Reporter: Amandeep sharma 🗓 24 Sep 2026, 09:00 PM 👁 13 Share: 🔗 Share 💬 WhatsApp 📘 Facebook 𝕏 Post 📋 Copy ਘਾਬਦਾ ਪਿੰਡ ਵਿੱਚ ਮੰਦਿਰ ਅਤੇ ਪਾਰਕ ਦੇ ਕੋਲ ਬਣੇ ਕੁੜੇ ਦੇ ਡੰਪ ਤੇ ਲੱਗੇ ਰਹਿੰਦੇ ਹਨ ਗੰਦਗੀ ਢੇਰ ਪਿੰਡ ਦੀ ਪੰਚਾਇਤ ਨਹੀ ਦੇ ਰਹੀ ਧਿਆਨ ਲੋਕ ਹੋ ਰਹੇ ਹਨ ਪ੍ਰੇਸ਼ਾਨ