🔥 TRENDING ਕਿਸਾਨਾਂ ਲਈ Good News ! ਇਸ ਦਿਨ ਖਾਤਿਆਂ '... આણંદના કહાનવાડીમાં 237 વીઘા જમીન મુદ્દ... Nagaland's 38-Year-Old Vesalu Puro Tur... Consumer Commission Orders Compensatio... Nagaland United Makes History: First T... Youth Killed in SUV Collision on NH-92...
23 Oct 2026•
ગુજરાતી मराठी ਪੰਜਾਬੀ বাংলা
Crime

ਅੰਤਿਮ ਰਸਮਾਂ ਦੌਰਾਨ ਚਰਚ ''ਚ ਚੱਲੀਆਂ ਤਾਬੜਤੋੜ ਗੋਲੀਆਂ ! 7 ਲੋਕਾਂ ਦੀ ਗਈ ਜਾਨ

✍️ Reporter: Shamsher Singh 🗓 23 Oct 2026, 07:55 PM 👁 16
Share: 💬 WhatsApp 📘 Facebook 𝕏 Post

ਅੰਤਿਮ ਰਸਮਾਂ ਦੌਰਾਨ ਚਰਚ ''ਚ ਚੱਲੀਆਂ ਤਾਬੜਤੋੜ ਗੋਲੀਆਂ ! 7 ਲੋਕਾਂ ਦੀ ਗਈ ਜਾਨ

ਅੰਤਿਮ ਰਸਮਾਂ ਦੌਰਾਨ ਚਰਚ ''ਚ ਚੱਲੀਆਂ ਤਾਬੜਤੋੜ ਗੋਲੀਆਂ ! 7 ਲੋਕਾਂ ਦੀ ਗਈ ਜਾਨ
‎Friday, Oct 23, 2026 ।
‎ਇੰਟਰਨੈਸ਼ਨਲ ਡੈਸਕ : ਜਾਰਡਨ ਦੇ ਕਰਕ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਇੱਕ ਚਰਚ ਅੰਦਰ ਅੰਤਿਮ ਰਸਮਾਂ ਦੌਰਾਨ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 10 ਹੋਰ ਗੰਭੀਰ ਜ਼ਖ਼ਮੀ ਹੋ ਗਏ।
‎ਸਰਕਾਰੀ ਮੀਡੀਆ 'ਅਲ-ਮਮਲਕਾ ਟੀਵੀ' ਦੀਆਂ ਰਿਪੋਰਟਾਂ ਅਨੁਸਾਰ ਦੋ ਅਣਪਛਾਤੇ ਹਮਲਾਵਰ ਇੱਕ ਗੱਡੀ ਵਿੱਚੋਂ ਹੇਠਾਂ ਉੱਤਰੇ ਤੇ ਉਨ੍ਹਾਂ ਨੇ ਚਰਚ ਅੰਦਰ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
‎
‎ਬੰਦੂਕਧਾਰੀਆਂ ਨੇ ਲਗਭਗ ਪੰਜ ਮਿੰਟ ਤੱਕ ਲਗਾਤਾਰ ਗੋਲੀਬਾਰੀ ਕੀਤੀ ਅਤੇ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਉੱਥੋਂ ਫ਼ਰਾਰ ਹੋ ਗਏ। ਇੱਕ ਚਸ਼ਮਦੀਦ ਮੁਤਾਬਕ ਹਮਲਾਵਰਾਂ ਵਿੱਚੋਂ ਇੱਕ ਕੋਲ ਏਕੇ-47 ਰਾਈਫਲ ਸੀ। ਇਹ ਹਮਲਾ ਦੇਸ਼ ਦੀ ਰਾਜਧਾਨੀ ਅੱਮਾਨ ਤੋਂ ਕਰੀਬ 180 ਕਿਲੋਮੀਟਰ ਦੱਖਣ ਵਿੱਚ ਸਥਿਤ ਕਰਕ ਦੇ ਇੱਕ ਗ੍ਰੀਕ ਆਰਥੋਡਾਕਸ ਚਰਚ 'ਚ ਵਾਪਰਿਆ।
📲Get App