🔥 ट्रेंडिंग चंद्रचौरा, गया में माँ दुर्गा की भव्य... સુરતના જોલવા ગામમાં ગાયને ખાડીમાંથી બચ... MD NHM jk Athar Aamir Khan visit SKIMS... जंतर मंतर में तिरंगा लहराते हुए अपराध... હળદવા-ડોલવણ રોડ પર મોપેડ‑ટુવ્હીલર ટક્ક... गंगापुर सिटी होकर चलेंगी कोटा-पानीपत औ...
19 अक्टू. 2026•
ગુજરાતી मराठी ਪੰਜਾਬੀ বাংলা
विदेश

ਕੈਨੇਡਾ ਦੀਆਂ ਚੋਣਾਂ ''ਚ ਪੰਜਾਬੀਆਂ ਨੇ ਕਰਾਈ ਬੱਲੇ-ਬੱਲੇ, 6 ਪੰਜਾਬਣਾਂ ਬਣੀਆਂ ਕੌਂਸਲਰ

✍️ रिपोर्टर: Shamsher Singh 🗓 19 अक्टू. 2026, 07:25 PM 👁 26
यहाँ देखें: ▶️ YouTube
शेयर करें: 💬 WhatsApp 📘 Facebook 𝕏 Post

ਕੈਨੇਡਾ ਦੀਆਂ ਚੋਣਾਂ ''ਚ ਪੰਜਾਬੀਆਂ ਨੇ ਕਰਾਈ ਬੱਲੇ-ਬੱਲੇ, 6 ਪੰਜਾਬਣਾਂ ਬਣੀਆਂ ਕੌਂਸਲਰ

ਕੈਨੇਡਾ ਦੀਆਂ ਚੋਣਾਂ ''ਚ ਪੰਜਾਬੀਆਂ ਨੇ ਕਰਾਈ ਬੱਲੇ-ਬੱਲੇ, 6 ਪੰਜਾਬਣਾਂ ਬਣੀਆਂ ਕੌਂਸਲਰ
‎Monday, Oct 19, 2026।
‎ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਨਗਰਪਾਲਿਕਾ ਚੋਣਾਂ ਵਿਚ 2 ਪੰਜਾਬੀ ਮੇਅਰ ਅਤੇ 17 ਕੌੰਸਲਰ ਚੁਣੇ ਗਏ ਹਨ। ਬ੍ਰਿਟਿਸ਼ ਕੋਲੰਬੀਆਂ ਦੀਆਂ ਕੁੱਲ 161 ਨਗਰਪਾਲਿਕਾਵਾਂ ਦੀਆਂ ਹੋਈਆਂ ਚੋਣਾਂ ਵਿਚ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਖ ਵੋਟਾਂ ਪਈਆਂ। ਦੇਰ ਰਾਤ ਐਲਾਨੇ ਗਏ ਨਤੀਜਿਆਂ ਵਿਚ ਫਗਵਾੜਾ ਨੇੜਲੇ ਪਿੰਡ ਖੁਰਮਪੁਰ ਦੇ ਸੁਰਿੰਦਰਪਾਲ ਸਿੰਘ ਰਾਠੌਰ ਵਿਲੀਅਮਜ਼ ਲੇਕ ਅਤੇ ਰਿਸ਼ੀ ਸ਼ਰਮਾ ਸੈਨਿਚ ਦੇ ਮੇਅਰ ਚੁਣੇ ਗਏ। ਇਨ੍ਹਾਂ ਚੋਣਾਂ ਵਿਚ 113 ਪੰਜਾਬੀ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਸਨ, ਜਿਨ੍ਹਾਂ ਵਿਚ 13 ਮੇਅਰ, 66 ਕੌਂਸਲਰ, 32 ਸਕੂਲ ਟਰੱਸਟੀ, 2 ਪਾਰਕ ਬੋਰਡ ਕਮਿਸ਼ਨਰ ਤੇ ਇਕ ਰੀਜਨਲ ਡਾਇਰੈਕਟਰ ਲਈ ਉਮੀਦਵਾਰ ਚੋਣ ਮੈਦਾਨ ਵਿਚ ਨਿੱਤਰੇ ਸਨ।
‎
‎ਇਨ੍ਹਾਂ ਚੋਣਾਂ ਵਿਚ 6 ਪੰਜਾਬਣਾਂ ਵੀ ਕੌਂਸਲਰ ਬਣਨ ਵਿਚ ਕਾਮਯਾਬ ਰਹੀਆਂ ਹਨ। ਜਲੰਧਰ ਨੇੜਲੇ ਪਿੰਡ ਪਤਾਰਾ ਨਾਲ ਸਬੰਧਤ ਮੋਹਨੀ ਸਿੰਘ ਕਲੋਨਾ ਤੋਂ ਪੰਜਵੀਂ ਵਾਰ ਕੌਂਸਲਰ ਚੁਣੀ ਗਈ ਹੈ। ਜ਼ਿਲ੍ਹਾ ਮੋਗਾਦੇ ਪਿੰਡ ਰੋਡੇ ਨਾਲ ਸਬੰਧਤ ਤੇ ਬ੍ਰਿਟਿਸ਼ ਕੋਲੰਬੀਆ ਦੇ ਅੰਗਰੇਜ਼ੀ ਤੇ ਪੰਜਾਬੀ ਵਿਚ ਛੱਪਣ ਵਾਲੇ ਇਕੋ-ਇਕ ਦੋਭਾਸ਼ੀ ਅਖ਼ਬਾਰ 'ਅਕਾਲੀ ਪ੍ਰੱਤਿਕਾ' ਦੇ ਜਨਰਲ ਮੈਨੇਜਰ ਖੁਸ਼ਦੇਵ ਸਿੰਘ ਦੇਵ ਸਿੱਧੂ ਐਬਟਸਫੋਰਡ ਤੋਂ ਤੀਜੀ ਵਾਰ ਅਤੇ ਪਿੰਡ ਢੁਡੀਕੇ ਦੇ ਉੱਘੇ ਵਕੀਲ ਅਮਰੀਕ ਨਾਰੰਗ ਪਹਿਲੀ ਵਾਰ ਐਬਟਸਫੋਰਡ ਤੋਂ ਕੌਂਸਲਰ ਚੁਣੇ ਗਏ ਹਨ
📲Get App