🔥 TRENDING Government Considers Measures to Prote... Suryakumar Yadav Shares Emotional Trib... Former India Star Dismisses Virat Kohl... Pakistan A Cricket Team to Tour India,... सरकारी हथियार संग रील बनाना महिला सिपा... Mamta Kulkarni Expelled from Kinnar Ak...
29 Sep 2026•
ગુજરાતી मराठी ਪੰਜਾਬੀ বাংলা
ਮੁਕਤਸਰ ’ਚ ਬੇਖੌਫ ਨੇ ਝ+ਪਟ+ਮਾ+ਰ, ਥਾਨਾ ਸਿਟੀ ਮੂਹਰੇ ਕੀਤੀ ਲੁੱ+ਟ
ਯੋਗਾ ਕਰਨ ਜਾਂਦੀ ਔਰਤ ਤੋਂ ਸੋਨੇ ਦੀ ਚੈਨ ਤੇ 45 ਸੌ ਰੁਪਏ ਖੋ@ਹੇ
National

ਮੁਕਤਸਰ ’ਚ ਬੇਖੌਫ ਨੇ ਝ+ਪਟ+ਮਾ+ਰ, ਥਾਨਾ ਸਿਟੀ ਮੂਹਰੇ ਕੀਤੀ ਲੁੱ+ਟ ਯੋਗਾ ਕਰਨ ਜਾਂਦੀ ਔਰਤ ਤੋਂ ਸੋਨੇ ਦੀ ਚੈਨ ਤੇ 45 ਸੌ ਰੁਪਏ ਖੋ@ਹੇ

✍️ Reporter: Paras Sharma 🗓 08 Sep 2026, 11:20 PM 👁 50
Watch on: ▶️ YouTube
Share: 💬 WhatsApp 📘 Facebook 𝕏 Post

ਮੁਕਤਸਰ ’ਚ ਬੇਖੌਫ ਨੇ ਝ+ਪਟ+ਮਾ+ਰ, ਥਾਨਾ ਸਿਟੀ ਮੂਹਰੇ ਕੀਤੀ ਲੁੱ+ਟ ਯੋਗਾ ਕਰਨ ਜਾਂਦੀ ਔਰਤ ਤੋਂ ਸੋਨੇ ਦੀ ਚੈਨ ਤੇ 45 ਸੌ ਰੁਪਏ ਖੋ@ਹੇ

ਸ਼ਹਿਰ ਅੰਦਰ ਲੁੱ+ਟਾਂ ਖੋ+ਹਾਂ ਕਰਨ ਵਾਲਿਆਂ ਨੂੰ ਨਾ ਤਾਂ ਪੁਲੀਸ ਦਾ ਖੌਫ ਰਿਹਾ ਹੈ ਅਤੇ ਨਾ ਹੀ ਵੇਲੇ-ਕੁਵੇਲੇ ਦਾ। ਅਜਿਹੀ ਹੀ ਇਕ ਘਟਨਾ ਬੀਤੀ ਰਾਤ ਸੀਮਾ ਪਠੇਲਾ ਪਤਨੀ ਰਜਨੀਸ਼ ਪਠੇਲਾ ਵਾਸੀ ਮਾਲ ਗੋਦਾਮ ਰੋਡ, ਸ੍ਰੀ ਮੁਕਤਸਰ ਸਾਹਿਬ ਨਾਲ ਵਾਪਰੀ ਜਦੋਂ ਉਹ ਸੁਭ੍ਹਾ ਸਾਜਰੇ ਕਰੀਬ ਸਵਾ ਛੇ ਵਜੇ ਗੁਰੂ ਗੋਬਿੰਦ ਸਿੰਘ ਪਾਰਕ ਵੱਲ ਯੋਗਾ ਕਰਨ ਲਈ ਜਾ ਰਹੀ ਸੀ।
ਪੀੜਤ ਔਰਤ ਨੇ ਸਥਾਨਕ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੇ ਐਸ.ਐਚ.ਓ. ਨੂੰ ਲਿਖਤੀ ਦਰਖਾਸਤ ਦੇ ਕੇ ਮੰਗ ਕੀਤੀ ਹੈ ਕਿ ਮਾਮਲੇ ਦੀ ਤੁਰੰਤ ਛਾਣਬੀਣ ਕਰਕੇ ਦੋ+ਸ਼ੀ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਲੁੱਟਿਆ ਗਿਆ ਸਾਮਾਨ ਬਰਾਮਦ ਕਰਵਾਇਆ ਜਾਵੇ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੇ ਸੀਸੀਟੀਵੀ ਕੈਮਰਿਆਂ ਨੂੰ ਖੰਘਾਲਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
📲Get App