Viral & Trending
ਪੰਜਾਬ: 20 ਰੁਪਏ ਨੇ ਬਦਲੀ ਕਿਸਮਤ, ਬਣਿਆ ਲੱਖਪਤੀ

Friday, Nov 06, 2026 ।
ਫਿਰੋਜ਼ਪੁਰ(need24)- ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ 'ਚ 20 ਰੁਪਏ ਦੀ ਡੀਅਰ ਲਾਟਰੀ ਟਿਕਟ ਖਰੀਦਣ ਵਾਲੇ ਦੀ ਕਿਸਮਤ ਚਮਕ ਗਈ। ਲਾਟਰੀ 'ਚ 11 ਲੱਖ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ। ਜੇਤੂ ਪਰਵਿੰਦਰ ਸਿੰਘ, ਪਿੰਡ ਹਜ਼ਾਰਾ ਸਿੰਘ ਵਾਲਾ, ਕਸਬਾ ਮਮਦੋਟ ਦਾ ਰਹਿਣ ਵਾਲਾ ਹੈ। ਇਨਾਮ ਨਿਕਲਣ ਦੀ ਖ਼ਬਰ ਨਾਲ ਪਰਿਵਾਰ ਅਤੇ ਇਲਾਕੇ 'ਚ ਖੁਸ਼ੀ ਦਾ ਮਾਹੌਲ ਹੈ। ਇਸ ਦੌਰਾਨ ਜੇਤੂ ਨੇ ਕਿਹਾ ਕਿ ਅਜੇ ਉਸ ਨੇ ਇਹ ਨਹੀਂ ਸੋਚਿਆ ਕਿ ਉਹ ਪੈਸਿਆਂ ਦਾ ਕੀ ਕਰੇਗਾ, ਪਰ 20 ਰੁਪਏ ਦੀ ਲਾਟਰੀ ਨੇ ਉਸ ਦੀ ਕਿਸਮਤ ਬਦਲ ਦਿੱਤੀ ਹੈ।