🔥 ट्रेंडिंग वाराणसी के काशी अन्नपूर्णा मठ में अन्न... Today jkpc persident and MLA Handwara... ਹੋਸ਼ਿਆਰਪੁਰ ਬੈਂਕ ਵਿੱਚ ਬਾਈਕ ਚੋਰੀ: ਮਹਿਲਾ... बीकानेर के गिराजसर में पुश्करणा पुरोहि... Another milestone in the development... ଝାରବନ୍ଧ ପୋଲିସ ର ବଡ଼ ସଫଳତା, ରାମଲାଲ ହତ୍ୟ...
10 नव. 2026•
ગુજરાતી मराठी ਪੰਜਾਬੀ বাংলা
स्वास्थ्य

ਦੁਨੀਆ ਦੇ Top 50 ਪ੍ਰਦੂਸ਼ਿਤ ਸ਼ਹਿਰਾਂ 'ਚੋਂ 49 ਸ਼ਹਿਰ ਭਾਰਤੀ! ਜਾਣੋ ਪੰਜਾਬ ਦੇ ਕਿਹੜੇ-ਕਿਹੜੇ ਇਲਾਕੇ ਸ਼ਾਮਲ

✍️ रिपोर्टर: Shamsher Singh 🗓 10 नव. 2026, 09:23 PM 👁 15
शेयर करें: 💬 WhatsApp 📘 Facebook 𝕏 Post

ਦੁਨੀਆ ਦੇ Top 50 ਪ੍ਰਦੂਸ਼ਿਤ ਸ਼ਹਿਰਾਂ 'ਚੋਂ 49 ਸ਼ਹਿਰ ਭਾਰਤੀ! ਜਾਣੋ ਪੰਜਾਬ ਦੇ ਕਿਹੜੇ-ਕਿਹੜੇ ਇਲਾਕੇ ਸ਼ਾਮਲ

ਦੁਨੀਆ ਦੇ Top 50 ਪ੍ਰਦੂਸ਼ਿਤ ਸ਼ਹਿਰਾਂ 'ਚੋਂ 49 ਸ਼ਹਿਰ ਭਾਰਤੀ! ਜਾਣੋ ਪੰਜਾਬ ਦੇ ਕਿਹੜੇ-ਕਿਹੜੇ ਇਲਾਕੇ ਸ਼ਾਮਲ
‎Tuesday, Nov 10, 2026 ।
‎ਨਵੀਂ ਦਿੱਲੀ, (ਏਜੰਸੀ)- ਦੁਨੀਆ ਦੇ 50 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ’ਚੋਂ 49 ਭਾਰਤ ਦੇ ਹਨ। ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਆਈ.) ਦੇ ਅੰਕੜਿਆਂ ਅਨੁਸਾਰ ਰਾਜਸਥਾਨ ਦਾ ਸ਼੍ਰੀਗੰਗਾਨਗਰ ਮੰਗਲਵਾਰ ਸਵੇਰੇ 9:54 ਵਜੇ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਸੀ, ਜਿਸ ਦਾ ਏ. ਕਿਊ. ਆਈ. 821 ਸੀ।
‎ਭਾਰਤ ਤੋਂ ਇਲਾਵਾ ਇਸ ਸੂਚੀ ’ਚ ਪਾਕਿਸਤਾਨ ਦਾ ਸਿਰਫ਼ ਲਾਹੌਰ ਸ਼ਹਿਰ ਹੀ ਸ਼ਾਮਲ ਸੀ। ਲਾਹੌਰ 430 ਦੇ ਏ. ਕਿਊ. ਆਈ. ਨਾਲ 14ਵੇਂ ਨੰਬਰ ’ਤੇ ਹੈ। ਦੀਵਾਲੀ ਤੋਂ ਬਾਅਦ ਦਿੱਲੀ ਤੋਂ ਮੱਧ ਪ੍ਰਦੇਸ਼ ਤੱਕ ਪ੍ਰਦੂਸ਼ਣ ਗੰਭੀਰ ਬਣਿਆ ਹੋਇਆ ਹੈ। ਮੰਗਲਵਾਰ ਸਵੇਰੇ 6 ਵਜੇ ਦਿੱਲੀ ਦੇ ਚਾਂਦਨੀ ਚੌਕ ’ਚ ਏ. ਕਿਊ. ਆਈ. 400 ਤੋਂ ਵੱਧ ਹੋ ਗਿਆ, ਜਦੋਂ ਕਿ ਕਈ ਇਲਾਕਿਆਂ ’ਚ ਇਹ 300 ਤੋਂ ਵੱਧ ਦਰਜ ਕੀਤਾ ਗਿਆ।
📲Get App