🔥 TRENDING हनुमानगढ़ के हाउसिंग बोर्ड में दुर्गा... अररिया का माँ काली मंदिर: विश्व प्रसिद... हर्ष और उत्कर्ष यादव की टीम ने मुनिया... ગઢશીશા પોલીસ સ્ટેશન: ચાર દિવસના ધરણા બ... खैरा में दुर्गा पूजा शांति समिति के भक... पटना के गोलघर मंडल में श्री श्री दुर्ग...
17 Oct 2026•
ગુજરાતી मराठी ਪੰਜਾਬੀ বাংলা
Team India 'ਚ ਅਚਾਨਕ ਵੱਡਾ ਬਦਲਾਅ ! ਭੁਵਨੇਸ਼ਵਰ ਕੁਮਾਰ ਹੋਇਆ ਬਾਹਰ, ਇਸ ਧਾਕੜ ਦੀ ਹੋਈ ਐਂਟਰੀ
Sports

Team India 'ਚ ਅਚਾਨਕ ਵੱਡਾ ਬਦਲਾਅ ! ਭੁਵਨੇਸ਼ਵਰ ਕੁਮਾਰ ਹੋਇਆ ਬਾਹਰ, ਇਸ ਧਾਕੜ ਦੀ ਹੋਈ ਐਂਟਰੀ

✍️ Reporter: Shamsher Singh 🗓 17 Oct 2026, 07:34 PM 👁 12
Share: 💬 WhatsApp 📘 Facebook 𝕏 Post

Team India 'ਚ ਅਚਾਨਕ ਵੱਡਾ ਬਦਲਾਅ ! ਭੁਵਨੇਸ਼ਵਰ ਕੁਮਾਰ ਹੋਇਆ ਬਾਹਰ, ਇਸ ਧਾਕੜ ਦੀ ਹੋਈ ਐਂਟਰੀ

Team India 'ਚ ਅਚਾਨਕ ਵੱਡਾ ਬਦਲਾਅ ! ਭੁਵਨੇਸ਼ਵਰ ਕੁਮਾਰ ਹੋਇਆ ਬਾਹਰ, ਇਸ ਧਾਕੜ ਦੀ ਹੋਈ ਐਂਟਰੀ
‎Saturday, Oct 17, 2026 ।
‎ਨਵੀਂ ਦਿੱਲੀ:  ਅਗਾਮੀ ਹੌਂਗ ਕੌਂਗ ਸਿੱਕਸੇਜ਼ 2026 ਟੂਰਨਾਮੈਂਟ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਭਾਰਤੀ ਟੀਮ ਦੇ ਸਕੁਐਡ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ। ਭਾਰਤ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਇਸ ਛੇ-ਓਵਰਾਂ ਵਾਲੇ ਟੂਰਨਾਮੈਂਟ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਭੁਵਨੇਸ਼ਵਰ ਦੇ ਹਟਣ ਤੋਂ ਬਾਅਦ ਹੁਣ ਸਟਾਰ ਆਲਰਾਊਂਡਰ ਕਰੁਣਾਲ ਪੰਡਿਆ ਨੂੰ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਗਿਆ ਹੈ।
📲Get App