🔥 TRENDING કડીના પંથોડાગામમાં ગટરો ઓવરફ્લોથી લોકો... સેદરડા ગામે નાગ પંચમી ની ધામ ધુમ થી ભવ... ભિલોડા: LCBએ i-20 કારમાંથી 1,128 બોટલ... જાફરાબાદના સામાકાંઠા બાલકૃષ્ણ સોસાયટીમ... Delhi HC Seeks Police Response on Tahi... Delhi Investor Found Dead; Niece Among...
02 Sep 2026
ગુજરાતી मराठी ਪੰਜਾਬੀ বাংলা

ਸਰਦਾਰ ਪਰਤਾਪ ਸਿੰਘ ਬਾਜਵਾ ਦੁਆਰਾ Srihargobindpur Block ਦੇ ਪਿੰਡ ਸਿੰਧਵਾਂ ਚ ਮੀਟਿੰਗ ਦਾ ਆਯੋਜਨ ਕੀਤਾ ਗਿਆ

✍️ Reporter: Tarlok Singh 🗓 02 Sep 2026, 08:54 PM 👁 26
Share: 💬 WhatsApp 📘 Facebook 𝕏 Post

2027 ਆਗਾਮੀ ਚੋਣਾਂ ਦੇ ਸੰਦਰਬ ਚ ਕਾਂਗਰਸ ਦੇ ਦਿੱਗਜ ਨੇਤਾ ਸਰਦਾਰ ਪਰਤਾਪ ਸਿੰਘ ਬਾਜਵਾ ਵੱਲੋਂ ਪਿੰਡ ਸਿੰਧਵਾਂ ਚ ਮੀਟਿੰਗ ਕੀਤੀ ਗਈ

ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਸਿੱਧਵਾਂ ਤੋੰ ਸਾਬਕਾ ਸਰਪੰਚ ਸ.ਗੁਰਨਾਮ ਸਿੰਘ ਜੀ ਦੇ ਗ੍ਰਹਿ ਵਿਖੇ ਮਾਣਯੋਗ ਵਿਰੋਧੀ ਧਿਰ ਦੇ ਨੇਤਾ ਸ.ਪ੍ਰਤਾਪ ਸਿੰਘ ਬਾਜਵਾ ਜੀ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਇਹ ਮੀਟਿੰਗ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋੰ ਸੀਨੀਅਰ ਕਾਂਗਰਸੀ ਆਗੂ ਪ੍ਰਿੰਸੀਪਲ ਸ.ਸੁਲੱਖਣ ਸਿੰਘ ਭੇਟ ਪਤਣ ਜੀ ਦੀ ਅਗਵਾਈ ਹੇਠ ਹੋਈ। ਇਸ ਮੋਕੇ ਸਾਬਕਾ ਚੇਅਰਮੈਨ ਸੁਆਮੀਪਾਲ ਖੌਸਲਾ,ਸਾਬਕਾ ਚੇਅਰਮੈਨ ਸ.ਬਲਵਿੰਦਰ ਸਿੰਘ ਨਾਭਾ ਜੀ ,ਸਾਬਕਾ ਸਰਪੰਚ ਸ.ਗੁਰਨਾਮ ਸਿੰਘ ਅਠਵਾਲ,ਜੋਗਿੰਦਰ ਸਿੰਘ ਮਡਿਆਲਾ,ਸਰਪੰਚ ਮਨਦੀਪ ਸਿੰਘ ਮਹਿਮਦਪੁਰ,ਸਾਬਕਾ ਸਰਪੰਚ ਜਸਵੰਤ ਸਿੰਘ,ਸਾਬਕਾ ਸਰਪੰਚ ਦਿਲਬਾਗ ਸਿੰਘ ਗੰਡੇ ,ਕਾਂਗਰਸੀ ਆਗੂ ਸ.ਲਖਾ ਸਿੰਘ ਦਕੋਹਾ ,ਜੋਗਿੰਦਰ ਸਿੰਘ ਦਕੋਹਾ ,ਬਲਕਾਰ ਸਿੰਘ ਫੌਜੀ ਸਾਬਕਾ ਸੰਮਤੀ ਮੈਂਬਰ ਸ.ਮੇਜਰ ਸਿੰਘ ਵੀਲਾਬਜੂ ,ਗੋਰਾ ਵੀਲਾਬੱਜੂ ਆਦਿ ਨੇ ਮੀਟਿੰਗ ਵਿਚ ਹਿੱਸਾ ਲਿਆ।
📲Get App