🔥 TRENDING Indore MLA’s Son Rudraksh Shukla’s Vid... Woman Strangled to Death in Gopalpur V... Student Rape Alleged at Makhanlal Jour... Bhilwara: BJP files midnight police co... स्मैक का लत युवा को कर रहा है बर्बाद China, Japan Join Global Protest Again...
26 Nov 2026•
ગુજરાતી मराठी ਪੰਜਾਬੀ বাংলা

🚔 ਐਸ.ਐਸ.ਪੀ. ਤਰਨ ਤਾਰਨ ਵੱਲੋਂ ਨਵੇਂ ਐਸ.ਐਸ.ਪੀ. ਨੂੰ ਚਾਰਜ -ਤਰਨ ਤਾਰਨ ਪੁਲਿਸ

✍️ Reporter: Parkash singh 🗓 26 Nov 2026, 04:29 PM 👁 16
Watch on: ▶️ YouTube
Share: 💬 WhatsApp 📘 Facebook 𝕏 Post
ਤਰਨ ਤਾਰਨ 26 ਨਵੰਬਰ (ਪ੍ਰਕਾਸ਼ ਸਿੰਘ ਜੌਹਲ)

ਅੱਜ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਵੱਲੋਂ ਸ੍ਰੀ ਅਜੈ ਗਾਂਧੀ, ਆਈ.ਪੀ.ਐਸ. ਨੂੰ ਐਸ.ਐਸ.ਪੀ. ਤਰਨ ਤਾਰਨ ਦਾ ਚਾਰਜ ਸੌਂਪਿਆ ਗਿਆ। ਇਸ ਮੌਕੇ ਸ੍ਰੀ ਅਜੈ ਗਾਂਧੀ, ਆਈ.ਪੀ.ਐਸ. ਨੇ ਬਤੌਰ ਐਸ.ਐਸ.ਪੀ. ਤਰਨ ਤਾਰਨ ਆਪਣਾ ਅਹੁਦਾ ਸੰਭਾਲਿਆ।

ਤਰਨ ਤਾਰਨ ਪੁਲਿਸ ਵੱਲੋਂ ਦੋਵਾਂ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਨਵੀਆਂ ਜ਼ਿੰਮੇਵਾਰੀਆਂ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ।
📲Get App