🔥 ट्रेंडिंग बिहार में कार टकराव में चार मौत, दो घा... प्रशांत किशोर ने कहा, बीजेपी एजेंटों न... बिहार के राज्यपाल ने विश्वविद्यालयों म... धीरेंद्र शास्त्री ने कहा, हिंदु‑सिख एक... *"चाय वाले का बेटा टॉपर"* और 2 ऑप्शन... বাংলাদেশে হিন্দু সম্প্রদায়ের উপর হামল...
22 नव. 2026•
ગુજરાતી मराठी ਪੰਜਾਬੀ বাংলা

ਸਾਬਕਾ ਸਰਪੰਚ ਸਤਪਾਲ ਸਿੰਘ ਲਾਡੀ ਜੌਹਲ ਨੂੰ ਸਦਮਾ ਪਤਨੀ ਦਾ ਹੋਇਆ ਦਿਹਾਂਤ

✍️ रिपोर्टर: Parkash singh 🗓 22 नव. 2026, 09:29 PM 👁 27
यहाँ देखें: ▶️ YouTube
शेयर करें: 💬 WhatsApp 📘 Facebook 𝕏 Post
ਤਰਨ ਤਾਰਨ 22 ਨਵੰਬਰ (ਪ੍ਰਕਾਸ਼ ਸਿੰਘ)
ਸ:ਰਾਜਬੀਰ ਸਿੰਘ ਭੁਲਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਤਰਨ ਤਾਰਨ।ਅੱਜ ਪਿੰਡ ਜੌਹਲ ਰਾਜੂ ਸਿੰਘ ਵਿਖੇ ਸ:ਸਤਪਾਲ ਸਿੰਘ ਜੌਹਲ ਸਾਬਕਾ ਸਰਪੰਚ ਜਿਨ੍ਹਾਂ ਦੀ ਧਰਮ ਪਤਨੀ ਜੋ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ ।ਉਨ੍ਹਾਂ ਦੇ ਗ੍ਰਹਿ ਵਿਖੇ ਅਫ਼ਸੋਸ ਕਰਨ ਲਈ ਪਹੁੰਚੇ ।ਉਨ੍ਹਾਂ ਕਿਹਾ ਕੇ ਮੇਰੇ ਬਹੁਤ ਹੀ ਅਜ਼ੀਜ਼ ਛੋਟੇ ਭਰਾ ਸਾਬਕਾ ਸਰਪੰਚ ਸ. ਸਤਪਾਲ ਸਿੰਘ ਜੀ ਲਾਡੀ ਜੌਹਲ ਜੀ ਦੀ ਧਰਮ ਪਤਨੀ ਸ਼੍ਰੀਮਤੀ ਕਵਲਜੀਤ ਕੌਰ ਜੀ, ਜੋ ਕਿ ਬੀਤੇ ਕੱਲ੍ਹ ਅਕਾਲ ਚਲਾਣਾ ਕਰ ਗਏ ਸਨ। ਅੱਜ ਉਨ੍ਹਾਂ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਹੌਂਸਲਾ ਦਿੱਤਾ ।
📲Get App