🔥 TRENDING मंडला में स्वास्थ्य सुधार की मांग पर 2... पखांजूर में श्रीरामचंद्र अस्पताल पर तो... TVK Workers Open Water Channel Gates f... Ahmedabad Child Panel Calls for Police... Herbal Drink to Cure Alcohol Addiction... CAIT Executive Committee Sworn In; Sam...
19 Nov 2026•
ગુજરાતી मराठी ਪੰਜਾਬੀ বাংলা

ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਫੁਟਬਾਲ ਟੀਮ ਦੇ ਖਿਡਾਰੀ ਜਸਮਨਦੀਪ ਸਿੰਘ ਨੂੰ ਪਿੰਡ ਵਾਸੀਆਂ ਕੀਤਾ ਸਨਮਾਨਿਤ ।

✍️ Reporter: Parkash singh 🗓 19 Nov 2026, 03:35 PM 👁 30
Share: 💬 WhatsApp 📘 Facebook 𝕏 Post
ਤਰਨ ਤਾਰਨ 19 ਨਵੰਬਰ (ਪ੍ਰਕਾਸ਼ ਸਿੰਘ)
ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਫੁਟਬਾਲ ਟੀਮ ਦੇ ਵੱਲੋਂ ਅੰਤਰ ਕਾਲਜ ਟੂਰਨਾਮੈਂਟ ਜਿੱਤਣ ਦੀ ਖ਼ੁਸ਼ੀ ਵਿੱਚ ਪਿੰਡ ਜੌਹਲ ਰਾਜੂ ਸਿੰਘ ਦੇ ਖਿਡਾਰੀਆਂ ਜਸਮਨਦੀਪ ਸਿੰਘ ਦਾ ਪਿੰਡ ਪਹੁੰਚਣ ਤੇ ਪੰਚਾਇਤ ਅਤੇ ਮੋਹਤਬਾਰ ਸੱਜਣਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ।
ਜਿਕਰਯੋਗ ਹੈ ਕਿ ਅੰਤਰ ਕਾਲਜ ਟੂਰਨਾਮੈਂਟ ਵਿੱਚ ਜਸਮਨਦੀਪ ਸਿੰਘ ਦੇ ਸ਼ਾਨਦਾਰ ਪ੍ਰਦਰਸ਼ਨ ਕਰਨ ਕਰਕੇ ਬੜੇ ਲੰਬੇ ਸਮੇਂ ਬਾਅਦ ਖ਼ਾਲਸਾ ਕਾਲਜ ਨੇ ਇਹ ਟੂਰਨਾਮੈਂਟ ਜਿੱਤਿਆ ਹੈ । ਸਵਾਗਤ ਕਰਨ ਸਮੇਂ ਜਥੇਦਾਰ ਗੁਰਨਾਮ ਸਿੰਘ ਜੌਹਲ, ਸਰਪੰਚ ਜਗਜੀਤ ਸਿੰਘ, ਮਾਸਟਰ ਤੇਜਿੰਦਰਪਾਲ ਸਿੰਘ, ਰਜਿੰਦਰ ਸਿੰਘ ਰਾਜੂ, ਰਾਜਬੀਰ ਸਿੰਘ ਰਾਜੂ, ਪ੍ਰਭਦਿਆਲ ਸਿੰਘ, ਬਲਜੀਤ ਸਿੰਘ ਬਿੱਲਾ ਜੌਹਲ, ਭਿੰਦਾ ਜੌਹਲ,ਰਿੰਕੂ ਜੌਹਲ,ਰਣਜੀਤ ਸਿੰਘ, ਚਮਕੌਰ ਸਿੰਘ ਗਿੱਲ, ਹਰਮਨ ਸਿੰਘ ਅਤੇ ਪਰਿਵਾਰਕ ਮੈਂਬਰ ਆਦਿ ਹਾਜ਼ਰ ਸਨ।
📲Get App