🔥 TRENDING पकरीबरावां मुख्य बाजार में जीरो टॉलरें... यह खबर बालेसर से बताई जा रहे हैं मनोहर... ರಾಮದುರ್ಗ ಗ್ರಾ.ಪಂ. ವ್ಯಾಪ್ತಿಯ ನಾಲ್ಕು ಗ್ರ... विश्व सीओपीडी दिवस पर डॉ. अभिषेक तिवार... मनोहर सिंह भाटी Green card ਸਬੰਧੀ ਨਿਯਮ ਹੋਣਗੇ ਹੋਰ ਸਖ਼ਤ !...
18 Nov 2026•
ગુજરાતી मराठी ਪੰਜਾਬੀ বাংলা
Politics

ਅਕਾਲੀ ਦਲ ਛੱਡਣ ਵਾਲੇ ਸੀਨੀਅਰ ਆਗੂ ਨੇ ਪਾਰਟੀ 'ਚ ਕੀਤੀ ਵਾਪਸੀ

✍️ Reporter: Shamsher Singh 🗓 18 Nov 2026, 08:12 PM 👁 18
Share: 💬 WhatsApp 📘 Facebook 𝕏 Post

ਅਕਾਲੀ ਦਲ ਛੱਡਣ ਵਾਲੇ ਸੀਨੀਅਰ ਆਗੂ ਨੇ ਪਾਰਟੀ 'ਚ ਕੀਤੀ ਵਾਪਸੀ

ਅਕਾਲੀ ਦਲ ਛੱਡਣ ਵਾਲੇ ਸੀਨੀਅਰ ਆਗੂ ਨੇ ਪਾਰਟੀ 'ਚ ਕੀਤੀ ਵਾਪਸੀ
‎Wednesday, Nov 18, 2026।
‎ਮਾਨਸਾ : ਦੋ ਕੁ ਮਹੀਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਛੱਡ ਕੇ ਜਾਣ ਵਾਲੇ ਸੀਨੀਅਰ ਆਗੂ ਅਤੇ ਬੁਢਲਾਡਾ ਵਿਧਾਨ ਸਭਾ ਹਲਕੇ ਦੇ ਸਾਬਕਾ ਇੰਚਾਰਜ ਡਾ. ਨਿਸ਼ਾਨ ਸਿੰਘ ਹਾਕਮਵਾਲਾ ਨੇ ਅਕਾਲੀ ਦਲ ਵਿਚ ਵਾਪਸੀ ਕਰ ਲਈ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਦੋ ਮਹੀਨੇ ਪਹਿਲਾਂ ਹੀ ਨਿਸ਼ਾਨ ਸਿੰਘ ਨੇ ਹਾਕਮਨਾਵਾਲ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ।
‎ਪਤਾ ਲੱਗਾ ਹੈ ਕਿ ਡਾ. ਨਿਸ਼ਾਨ ਸਿੰਘ ਨੂੰ ਸੁਖਬੀਰ ਸਿੰਘ ਬਾਦਲ ਵੱਲੋਂ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ’ਤੇ ਬੁਲਾਇਆ ਗਿਆ ਸੀ, ਜਿੱਥੇ ਪਾਰਟੀ ਪ੍ਰਧਾਨ ਨੇ ਉਨ੍ਹਾਂ ਨੂੰ ਹਲਕੇ ਵਿਚ ਮੁੜ ਸਰਗਰਮ ਹੋਣ ਦੇ ਨਿਰਦੇਸ਼ ਦਿੱਤੇ।
📲Get App