🔥 TRENDING पटना सिटी इलाके के अगमकुंआ थाना क्षेत्... BJP Accuses Rahul Gandhi of Exploiting... काली मंदिर में पावन अवसर पर भारी श्रद्... Lakhs Gather in Jharkhand to Worship R... Jharkhand High Court Rules Bail Does N... Cyclone Akvan Triggers Rain Alert for...
17 Nov 2026•
ગુજરાતી मराठी ਪੰਜਾਬੀ বাংলা
Politics

ਪ੍ਰੌ: ਹਰਪ੍ਰੀਤ ਸਿੰਘ ਕੋਟ ਹਲਕਾ ਖਡੂਰ ਸਾਹਿਬ ਤੋਂ ਸਭ ਤੋਂ ਮਜ਼ਬੂਤ ਉਮੀਦਵਾਰ ।

✍️ Reporter: Parkash singh 🗓 17 Nov 2026, 10:02 AM 👁 18
Watch on: ▶️ YouTube
Share: 💬 WhatsApp 📘 Facebook 𝕏 Post
ਤਰਨ ਤਾਰਨ 17 ਨਵੰਬਰ (ਪ੍ਰਕਾਸ਼ ਸਿੰਘ)
ਪ੍ਰੋ: ਹਰਪ੍ਰੀਤ ਸਿੰਘ ਕੋਟ ਹਲਕਾ ਖਡੂਰ ਸਾਹਿਬ ਨੇ ਅੱਜ ਮੀਡੀਆ ਨਾਲ ਗੱਲ ਕਰਦੇ ਦੱਸਿਆ ਕਿ
ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ
ਅਤੇ ਹਲਕੇ ਦੀ ਸਾਰੀ ਸੰਗਤ ਦੀਆਂ ਦੁਆਵਾਂ ਅਸੀਸਾਂ ਅਸ਼ੀਰਵਾਦ ਸਦਕਾ
ਦੇਸ਼ ਅਤੇ ਪੰਜਾਬ ਦੇ ਸਭ ਤੋਂ ਵੱਡੇ ਚੈਨਲ News18Punajb, Himchal And Haryana ਨੇ ਵਿਧਾਨ ਹਲਕਾ ਖਡੂਰ ਸਾਹਿਬ ਦਾ ਸਰਵੇ ਕੀਤਾ

ਮੈ ਅਕਸਰ ਕਹਿੰਦਾ ਹੁੰਦਾ ਹਾਂ ਸੰਗਤ ਵੱਡੀ ਹੈ, ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਸੰਗਤ ਨੇ ਬਹੁਤ ਵੱਡਾ ਹੁੰਗਾਰਾ ਪ੍ਰੋ ਹਰਪ੍ਰੀਤ ਸਿੰਘ ਕੋਟ ਦੇ ਹੱਕ ਵਿੱਚ ਦਿੱਤਾ ਹੈ।
ਮੈਂ ਬਹੁਤ ਬਹੁਤ ਧੰਨਵਾਦ ਅਤੇ ਰਿਣੀ ਰਹਾਂਗਾ।
ਇਹ ਸਾਰਾ ਕੁਝ ਜਿੱਥੇ ਹਲਕੇ ਦੀ ਸੰਗਤ ਵਲੋਂ ਮਿਲ ਰਿਹਾ ਪਿਆਰ ਅਸੀਸਾਂ ਦੁਆਵਾਂ ਅਸ਼ੀਰਵਾਦ ਹੈ, ਉੱਥੇ ਇਹ ਮੇਰੇ ਨਾਲ ਦਿਨ ਰਾਤ ਕੰਮ ਕਰ ਰਹੀ ਟੀਮ ਦਾ ਵੱਡਾ ਯੋਗਦਾਨ ਹੈ।
ਸਰਬੱਤ ਦਾ ਭਲਾ ਹਰ ਮੈਦਾਨ ਫਤਿਹ।
📲Get App