ਰੋਟਰੀ ਕਲੱਬ ਸੰਗਰੂਰ ਰੋਅਇਲ ਵੱਲੋਂ ਬਨਾਵਟੀ ਅੰਗਾਂ ਦਾ ਕੈਂਪ ਲਗਾਇਆ ਗਿਆ।
ਰੋਟਰੀ ਕਲੱਬ ਸੰਗਰੂਰ ਰੋਅ
ਇਲ ਅਤੇ ਪ੍ਰਬੰਧਕ ਕਮੇਟੀ ਮੰਦਰ ਸ੍ਰੀ ਮਹਾਂਕਾਲੀ ਸਭਾ ਸੰਗਰੂਰ ਵੱਲੋਂ ਭਗਵਾਨ ਮਹਾਵੀਰ ਵਿਕਲਾਗ ਸਹਾਇਤਾ ਸੰਮਤੀ ਅੰਬਾਲਾ ਦੁਆਰਾ ਸੰਗਰੂਰ ਸ਼ਹਿਰ ਵਿਖੇ ਬਨੌਟੀ ਅੰਗਾਂ ਦਾ ਮੁਫਤ ਕੈਂਪ ਲਗਾਇਆ ਗਿਆ।