🔥 TRENDING મુખ્યમંત્રી શ્રી ભૂપેન્દ્રભાઈ પટેલે નૂ... Stone-Throwing Incident During Celebra... Himachal Pradesh High Court Upholds 1-... CM Pushkar Singh Dhami Honors Statehoo... Western Disturbance Brings Light Rain... CM Dhami Announces Welfare Measures on...
10 Nov 2026•
ગુજરાતી मराठी ਪੰਜਾਬੀ বাংলা

ਭਾਰਤ ਅਤੇ ਨਿਊਜੀਲੈਡ ਵਿਚਕਾਰ ਹੋਣ ਵਾਲਾ ਮੈਚ ਮੀਂਹ ਕਾਰਨ ਹੋਇਆ ਰੱਦ

✍️ Reporter: Tarun Kumar 🗓 10 Nov 2026, 02:23 PM 👁 12
Share: 💬 WhatsApp 📘 Facebook 𝕏 Post

ਭਾਰਤ ਤੇ ਨਿਊਜੀਲੈਡ ਵਿਚਕਾਰ ਕਿਕਟ ਮੈਚ ਰੱਦ

ਭਾਰਤ ਅਤੇ ਨਿਊਜੀਲੈਡ ਵਿਚਕਾਰ ਤੀਜਾ ਕਿਕਟ ਮੈਚ ਮੀਂਹ ਕਾਰਨ ਰੱਦ ਹੋ ਗਿਆ ਹੈ। ਪੰਜ ਮੈਚਾਂ ਦੀ ਲੜੀ ਵਿੱਚ ਭਾਰਤ ਨੇ ਦੋ ਮੈਚ ਜਿੱਤ ਲਏ ਹਨ ਤੇ ਦੋ ਮੈਚ ਹੱਜੇ ਵੀ ਬਾਕੀ ਹਨ।
📲Get App