🔥 TRENDING అత్తిలిలో కారుమూరి నేటి కూటమి 5 MPTC స... అత్తిలిలో కారుమూరి నేటి కూటమి 5 MPTC స... ગાંધી ચૌક પર કડી શહેરમાં મેહસના દીવાળી... ददरी मेले में बॉलीवुड और भोजपुरी सितार... Piyush Goyal Meets German Industry Lea... Jeffrey Sachs Predicts India Will Over...
08 Nov 2026•
ગુજરાતી मराठी ਪੰਜਾਬੀ বাংলা
Politics

ਬੀਬੀ ਜਗੀਰ ਕੋਰ ਮੁੜ ਹੋਣਗੇ ਆਕਾਲੀਦਲ ਵਿੱਚ ਸ਼ਾਮਲ ?

✍️ Reporter: Parkash singh 🗓 08 Nov 2026, 04:12 PM 👁 53
Share: 💬 WhatsApp 📘 Facebook 𝕏 Post
ਤਰਨ ਤਾਰਨ 8 ਨਵੰਬਰ (ਪ੍ਰਕਾਸ਼ ਸਿੰਘ) ਬੀਬੀ ਜਗੀਰ ਕੋਰ ਫਿਰ ਹੋਣਗੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ । 13 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਪਿੰਡ ਬੇਗੋਵਾਲ ਪਹੁੰਚ ਕੇ ਬੀਬੀ ਜਗੀਰ ਕੋਰ ਨੂੰ ਕਰਾਉਣਗੇ ਅਕਾਲੀ ਦਲ ਵਿੱਚ ਸ਼ਾਮਲ ।
ਕੁਝ ਹੀ ਦਿਨਾਂ ਵਿੱਚ ਅਕਾਲੀ ਦਲ ਪੁਨਰ ਸੁਰਜੀਤ ਨੂੰ ਇਹ ਦੂਜਾ ਵੱਡਾ ਝਟਕਾ ਹੈ ਪਹਿਲਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੋਮਾਜਰਾ ਅਕਾਲੀ ਦਲ ਪੁਨਰ ਸੁਰਜੀਤ ਛੱਡ ਕੇ ਹੋਏ ਸੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ।
📲Get App