🔥 TRENDING Supreme Court: Police must produce arr... Paris Square Glows with Torches After... Supreme Court Expresses Concern Over E... Massive Fire Engulfs Two Houses in Sri... Police Seize 768 Liquor Bottles, Arres... Bombay HC cancels bail for Sachin Waze...
06 Nov 2026•
ગુજરાતી मराठी ਪੰਜਾਬੀ বাংলা
Local

ਮਜ਼ਦੂਰ ਕਾ ਸਾਥ ਮਜ਼ਦੂਰ ਕਾ ਵਿਕਾਸ ਸੰਸਥਾ ਨੇ ਦਿਵਾਲੀ ਬੰਦੀ ਛੋੜ ਦਿਵਸ ਅਤੇ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਨ 'ਤੇ ਲੱਖ ਲੱਖ ਮੁਬਾਰਕਾਂ ਦਿੱਤੀਆਂ

✍️ Reporter: Rawandeep singh 🗓 06 Nov 2026, 06:17 AM 👁 31
Watch on: ▶️ YouTube
Share: 💬 WhatsApp 📘 Facebook 𝕏 Post

ਮਜ਼ਦੂਰ ਕਾ ਸਾਥ ਮਜ਼ਦੂਰ ਕਾ ਵਿਕਾਸ ਸੰਸਥਾ ਦੇ ਪ੍ਰਧਾਨ ਰਵਨਦੀਪ ਸਿੰਘ ਅਤੇ ਹੋਰ ਅਹੁਦੇਦਾਰਾਂ ਨੇ ਦਿਵਾਲੀ ਬੰਦੀ ਛੋੜ ਦਿਵਸ ਅਤੇ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਨ 'ਤੇ ਸਾਰੇ ਦੇਸ਼-ਵਿਦੇਸ਼ ਵਸ ਦੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਦਿੱਤੀਆਂ।

ਮਜ਼ਦੂਰ ਕਾ ਸਾਥ ਮਜ਼ਦੂਰ ਕਾ ਵਿਕਾਸ ਸੰਸਥਾ ਨੇ ਦਿਵਾਲੀ ਬੰਦੀ ਛੋੜ ਦਿਵਸ ਅਤੇ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਨ 'ਤੇ ਆਪਣੇ ਮੈਂਬਰਾਂ ਅਤੇ ਸਾਥੀਆਂ ਨੂੰ ਲੱਖ ਲੱਖ ਮੁਬਾਰਕਾਂ ਦਿੱਤੀਆਂ।

ਸੰਸਥਾ ਦ ਪੰਜਾਬ ਪ੍ਰਧਾਨ ਰਵਨਦੀਪ ਸਿੰਘ ਨੇ ਕਿਹਾ ਕਿ ਇਹ ਦਿਨ ਸਾਰੇ ਮਜ਼ਦੂਰਾਂ ਲਈ ਖੁਸ਼ੀ ਅਤੇ ਤਰੱਕੀ ਦਾ ਸੰਕੇਤ ਹੈ।

ਮੁਖ ਅਹੁਦੇਦਾਰਾਂ ਵਿੱਚ ਬਿੱਟੂ ਬਾਈ ਗਹਾਵਰ ਲਖਵੀਰ, ਬਾਬਾ ਡਾਕਟਰ ਜਗਜੀਵਨ ਸਿੰਘ, ਬੱਸੀਆਂ ਬੂਟਾ ਸਿੰਘ, ਬ੍ਰਹਮਪੁਰ ਲਵਪ੍ਰੀਤ ਸ਼ਰਮਾ, ਰਾਏਕੋਟ ਬੋਰਡ ਸਿੰਘ ਜਿਲ੍ਹਾ ਪ੍ਰਧਾਨ ਫਰੀਦਕੋਟ ਸੁਰਜਨ ਸਿੰਘ, ਜਿਲ੍ਹਾ ਪ੍ਰਧਾਨ ਲੁਧਿਆਣਾਭਟੇੜੀ ਸਾਹਿਬ, ਜਿਲ੍ਹਾ ਪ੍ਰਧਾਨ ਪਟਿਆਲਾ ਪਰਮਜੀਤ ਕੁਮਾਰ ਜਿਲ੍ਹਾ ਪ੍ਰਧਾਨ , ਜਲੰਧਰ ਰਾਕੇਸ਼ ਰਾਣਾ, ਹੁਸ਼ਿਆਰਪੁਰ ਅਵਤਾਰ ਸਿੰਘ, ਤਾਜਪੁਰ ਬੇਟ ਹਲਕਾ, ਪ੍ਰਧਾਨ ਸਾਨੇਵਾਲ ਗੁਰਪਾਲ ਸਿੰਘ, ਜਰਨਲ ਸਕੱਤਰ ਸਕੱਤਰ ਲੁਧਿਆਣਾ ਹਰਮਨ ਹੈਰੀ, ਸ਼ਾਹਕੋਟ ਸੁਖਵਿੰਦਰ ਸਿੰਘ, ਫਿੰਡੀ ਹਲਕਾ, ਰਾਇਕੋਟ ਬਲਵਿੰਦਰ ਸਿੰਘ, ਜਿਲ੍ਹਾ ਪ੍ਰਧਾਨ ਸੰਗਰੂਰ ਜਸਵੀਰ ਸਿੰਘ ਸੰਘੇੜਾ ਜਿਲਾ ਪ੍ਰਧਾਨ ਬਰਨਾਲਾ ਮੰਗਲੂ ਆਦਿ ਨੇ ਵੀ ਆਪਣੀਆਂ ਸ਼ੁਭਕਾਮਨਾਵਾਂ ਜਤਾਈਆਂ।

ਇਸ ਦਿਨ ਸੰਸਥਾ ਨੇ ਸਾਰੇ ਦੇਸ਼-ਵਿਦੇਸ਼ ਵਸ ਦੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਦਿੱਤੀਆਂ, ਜਿਸ ਨਾਲ ਮਜ਼ਦੂਰਾਂ ਦੀ ਏਕਤਾ ਅਤੇ ਸਾਂਝੇ ਵਿਕਾਸ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਗਿਆ।
📲Get App