🔥 ट्रेंडिंग मथुरा में नगर निगम के कुश्ती दंगल में... ADM गुलाब चन्द्र राजपूत ने उत्तर प्रदे... ED ने जौहर विश्वविद्यालय, रामपुर की 42... लखनऊ: दिवाली पर आंगनवाड़ी कार्यकर्ताओं... अलीगढ़ में SP City ने सड़कों पर उतरकर... वरुणा जोन में पैदल गश्त व सघन चेकिंग स...
02 नव. 2026•
ગુજરાતી मराठी ਪੰਜਾਬੀ বাংলা

ਲੱਖੇ ਸਿਧਾਣੇ ਬਾਰੇ ਖਬਰ ਚੱਲ ਰਹੀ ਹੈ ਕਿ ਉਸ ਨੂੰ ਅਟੈਕ ਆਇਆ ਹੈ।

✍️ रिपोर्टर: Paras Sharma 🗓 02 नव. 2026, 09:23 PM 👁 23
शेयर करें: 💬 WhatsApp 📘 Facebook 𝕏 Post

ਲੱਖੇ ਸਿਧਾਣੇ ਬਾਰੇ ਖਬਰ ਚੱਲ ਰਹੀ ਹੈ ਕਿ ਉਸ ਨੂੰ ਅਟੈਕ ਆਇਆ ਹੈ।

ਲੱਖੇ ਨੂੰ ਅਟੈਕ ਆਇਐ ....?

ਲੱਖੇ ਸਿਧਾਣੇ ਬਾਰੇ ਖਬਰ ਚੱਲ ਰਹੀ ਹੈ ਕਿ ਉਸ ਨੂੰ ਅਟੈਕ ਆਇਆ ਹੈ।
ਪਰ ਹਲੇ ਤੱਕ ਇਹੋ ਜਿਹੀ ਕੋਈ ਪੁਸ਼ਟੀ ਨਹੀਂ ਹੈ। ਦਰਅਸਲ, ਅਦਾਲਤ ਵਿੱਚ ਵੀਡੀਓ ਰਾਹੀਂ ਪੇਸ਼ ਹੋਏ ਲੱਖੇ ਨੇ ਵਕੀਲ ਖਾਰਾ ਨੂੰ ਸਾਹ ਸਬੰਧੀ ਦਿੱਕਤ ਦੀ ਸ਼ਕਾਇਤ ਕੀਤੀ ਸੀ ਤੇ ਥੋੜ੍ਹਾ ਲੰਮੇ ਪੈਣ ਦੌਰਾਨ ਦਰਦ ਦੀ ਗੱਲ ਵੀ ਆਖੀ। ਇਸ ਉੱਤੇ ਖਾਰਾ ਸਾਬ੍ਹ ਨੇ ਐਪਲੀਕੇਸ਼ਨ ਲਾ ਕੇ ਲੱਖੇ ਦਾ ਚੈੱਕਅਪ ਕਿਸੇ ਦਿਲ ਦੇ ਮਾਹਰ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਜਿੱਥੋਂ ਤੱਕ ਸਾਨੂੰ ਜਾਣਕਾਰੀ ਹੈ। ਸਾਹ ਦੀ ਥੋੜ੍ਹੀ ਦਿੱਕਤ ਲੱਖੇ ਨੂੰ ਪਹਿਲਾਂ ਤੋਂ ਵੀ ਹੈ। ਸੋ, ਅਫਵਾਹਾਂ ਤੋਂ ਬਚੋ।
ਓਧਰ ਅੱਜ ਫੇਰ ਪੁਲਸ ਨੇ ਲੰਮਾ ਰਿਮਾਂਡ ਮੰਗਿਆ ਪਰ ਡਿਫੈਂਸ ਦੀਆਂ ਦਲੀਲਾਂ ਤੋਂ ਬਾਅਦ ਸਿਰਫ ਇੱਕ ਦਿਨ ਦਾ ਰਿਮਾਂਡ ਮਿਲਿਆ ਹੈ।
📲Get App