Business
ਕਰਵਾਚੌਥ ਤੋਂ ਪਹਿਲਾਂ ਸੋਨੇ ਦੀ ਚਮਕ ਹੋਈ ਫਿੱਕੀ, ਮੂਧੇ ਮੂੰਹ ਡਿੱਗੀ ਚਾਂਦੀ, ਜਾਣੋ ਹਾਈ ਲੈਵਲ ਤੋਂ ਕਿਉਂ ਡਿੱਗੇ ਰੇਟ

Friday, Oct 23, 2026 ।
ਬਿਜ਼ਨੈੱਸ ਡੈਸਕ : ਦੇਸ਼ ਭਰ ਵਿਚ ਜਾਰੀ ਤਿਉਹਾਰਾਂ ਦਰਮਿਆਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਖ਼ਰੀਦਦਾਰੀ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਰਾਹਤ ਦੀ ਖ਼ਬਰ ਹੈ ਕਿ MCX 'ਤੇ 10 ਗ੍ਰਾਮ ਸੋਨੇ ਦੀ ਫਿਊਚਰਜ਼ ਕੀਮਤ ਅੱਜ 1,42,060 ਰੁਪਏ ਤੱਕ ਡਿੱਗ ਗਈ, ਜਦੋਂ ਕਿ ਚਾਂਦੀ 1,93,686 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਕਾਰੋਬਾਰ ਕਰਦੀ ਦੇਖੀ ਜਾ ਰਹੀ ਹੈ। ਸ਼ੁਰੂਆਤੀ ਕਾਰੋਬਾਰ ਵਿੱਚ ਚਾਂਦੀ ਦੀਆਂ ਕੀਮਤਾਂ 5,000 ਰੁਪਏ ਤੋਂ ਵੱਧ ਡਿੱਗ ਗਈਆਂ, ਜਦੋਂ ਕਿ ਅੱਜ ਸੋਨਾ 1,249 ਰੁਪਏ ਪ੍ਰਤੀ 10 ਗ੍ਰਾਮ ਡਿੱਗ ਗਿਆ। ਦੋ ਦਿਨਾਂ ਵਿੱਚ, ਸੋਨੇ ਦੀਆਂ ਕੀਮਤਾਂ 3,000 ਰੁਪਏ ਤੋਂ ਵੱਧ ਡਿੱਗ ਗਈਆਂ ਹਨ, ਜਦੋਂ ਕਿ ਚਾਂਦੀ 13,000 ਰੁਪਏ ਤੋਂ ਵੱਧ ਡਿੱਗ ਗਈ ਹੈ।