🔥 TRENDING IAF Chief AP Singh Completes Final Fli... Bangalore Metro Enhances Digital Card... Aditya Bhandarkar Dominates DP World P... Baby Elephant Takes First Steps in Odi... Horticulture Dept. Offers Technical Su... HAL completes successful test flight o...
22 Oct 2026•
ગુજરાતી मराठी ਪੰਜਾਬੀ বাংলা
Entertainment

ਦਿਲਜੀਤ ਦੇ ਦਿੱਲੀ ਸ਼ੋਅ ਨੂੰ ਲੈ ਕੇ ਆਈ ਵੱਡੀ ਖਬਰ; ਪੁਲਸ ਨੇ ਨਹੀਂ ਦਿੱਤੀ ਮਨਜ਼ੂਰੀ

✍️ Reporter: Shamsher Singh 🗓 22 Oct 2026, 03:20 PM 👁 13
Share: 💬 WhatsApp 📘 Facebook 𝕏 Post

ਦਿਲਜੀਤ ਦੇ ਦਿੱਲੀ ਸ਼ੋਅ ਨੂੰ ਲੈ ਕੇ ਆਈ ਵੱਡੀ ਖਬਰ; ਪੁਲਸ ਨੇ ਨਹੀਂ ਦਿੱਤੀ ਮਨਜ਼ੂਰੀ

ਦਿਲਜੀਤ ਦੇ ਦਿੱਲੀ ਸ਼ੋਅ ਨੂੰ ਲੈ ਕੇ ਆਈ ਵੱਡੀ ਖਬਰ; ਪੁਲਸ ਨੇ ਨਹੀਂ ਦਿੱਤੀ ਮਨਜ਼ੂਰੀ
‎Thursday, Oct 22, 2026 - 03:04 PM ।
‎ਨਵੀਂ ਦਿੱਲੀ (ਏਜੰਸੀ)- ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਲਈ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਦਿੱਲੀ ਪੁਲਸ ਨੇ 30 ਅਕਤੂਬਰ ਨੂੰ ਰਾਜਧਾਨੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਹੋਣ ਵਾਲੇ ਦਿਲਜੀਤ ਦੋਸਾਂਝ ਦੇ ਲਾਈਵ ਸ਼ੋਅ ਲਈ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦਿੱਲੀ ਪੁਲਸ ਦੇ ਸੂਤਰਾਂ ਅਨੁਸਾਰ, ਇਹ ਫੈਸਲਾ ਸੁਰੱਖਿਆ ਨਾਲ ਜੁੜੀਆਂ ਚਿੰਤਾਵਾਂ ਕਾਰਨ ਲਿਆ ਗਿਆ ਹੈ।
‎ਦੱਸ ਦੇਈਏ ਕਿ ਦਿਲਜੀਤ ਦੇ 'ਔਰਾ ਟੂਰ' ਦੀ ਸ਼ੁਰੂਆਤ 30 ਅਕਤੂਬਰ ਨੂੰ ਦਿੱਲੀ ਤੋਂ ਹੋਣੀ ਸੀ। ਇਸ ਤੋਂ ਬਾਅਦ ਇਹ ਟੂਰ ਇੰਦੌਰ, ਅਹਿਮਦਾਬਾਦ, ਮੁੰਬਈ, ਬੈਂਗਲੁਰੂ, ਲਖਨਊ, ਚੰਡੀਗੜ੍ਹ ਅਤੇ ਕੋਲਕਾਤਾ ਵਿੱਚ ਜਾਵੇਗਾ। ਇਸ ਸ਼ੋਅ ਦਾ ਸਹਿ-ਨਿਰਮਾਣ ਅਤੇ ਪ੍ਰਚਾਰ 'ਬੁੱਕ ਮਾਈ ਸ਼ੋਅ ਲਾਈਵ' ਦੁਆਰਾ ਕੀਤਾ ਜਾ ਰਿਹਾ ਹੈ।
📲Get App