स्थानीय
ਡੇਰਾ ਬੱਸੀ ਦੇ ਭਾਂਖਰਪੁਰ ਪਿੰਡ ਵਿੱਚ ਫਲਾਈਓਵਰ ਉੱਤੇ ਦੋ ਕਾਰਾਂ ਦੀ ਟੱਕਰ, ਵੱਡਾ ਟ੍ਰੈਫਿਕ ਜਾਮ
यहाँ देखें:
▶️ YouTube
ਡੇਰਾ ਬੱਸੀ ਦੇ ਭਾਂਖਰਪੁਰ ਪਿੰਡ ਦੇ ਫਲਾਈਓਵਰ ਉੱਤੇ ਦੋ ਕਾਰਾਂ ਦੀ ਟੱਕਰ ਹੋਈ, ਜਿਸ ਨਾਲ ਉੱਪਰ ਵੱਡਾ ਟ੍ਰੈਫਿਕ ਜਾਮ ਲੱਗ ਗਿਆ।
ਡੇਰਾ ਬੱਸੀ ਦੇ ਭਾਂਖਰਪੁਰ ਪਿੰਡ ਦੇ ਫਲਾਈਓਵਰ ਉੱਤੇ ਦੋ ਕਾਰਾਂ ਦੀ ਆਪਸੀ ਟੱਕਰ ਹੋਈ, ਜਿਸ ਨਾਲ ਫਲਾਈਓਵਰ ਉੱਤੇ ਵੱਡਾ ਟ੍ਰੈਫਿਕ ਜਾਮ ਹੋ ਗਿਆ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਵੇਂ ਗੱਡੀਆਂ ਨੂੰ ਸਾਈਡ ਕੀਤਾ ਅਤੇ ਟਰੈਫਿਕ ਨੂੰ ਸੰਚਾਰੂ ਢੰਗ ਨਾਲ ਚਲਾ ਦਿੱਤਾ ਮੌਕੇ ਤੇ ਪੁੱਜੇ ਕਾਂਸਟੇਬਲ ਰਾਜਵੀਰ ਸਿੰਘ ਨੇ ਦੱਸਿਆ ਕਿ ਅਗਲੀ ਗੱਡੀ ਵੱਲੋਂ ਅਚਾਨਕ ਬਰੇਕ ਮਾਰਨ ਕਾਰਨ ਇਹ ਹਾਦਸਾ ਵਾਪਰਿਆ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ