🔥 ट्रेंडिंग झारखंड ने विशाल धुएँ वाले कोयला खदान क... अवैध मिट्टी खनन में ट्रैक्टर ट्राली ने... एलोन मस्क का टेस्ला रोडस्टर अंतरिक्ष म... सलेमपुर में गंगा आरती से भक्तिमय माहौल... आरबीआई को मुद्रास्फीति नियंत्रित करने... अलपासि आरट्टू परेड के कारण थिरुवाननथपु...
18 अक्टू. 2026•
ગુજરાતી मराठी ਪੰਜਾਬੀ বাংলা
विदेश

ਖਿੜਕੀਆਂ ਅਤੇ ਛੱਤਾਂ ਤੋਂ ਰਹੋ ਦੂਰ...': ਸਾਊਦੀ ਅਰਬ 'ਚ ਰਹਿ ਰਹੇ ਭਾਰਤੀਆਂ ਲਈ ਐਮਰਜੈਂਸੀ ਦਿਸ਼ਾ-ਨਿਰਦੇਸ਼ ਜਾਰੀ

✍️ रिपोर्टर: Shamsher Singh 🗓 18 अक्टू. 2026, 08:20 PM 👁 27
यहाँ देखें: ▶️ YouTube
शेयर करें: 💬 WhatsApp 📘 Facebook 𝕏 Post

ਖਿੜਕੀਆਂ ਅਤੇ ਛੱਤਾਂ ਤੋਂ ਰਹੋ ਦੂਰ...': ਸਾਊਦੀ ਅਰਬ 'ਚ ਰਹਿ ਰਹੇ ਭਾਰਤੀਆਂ ਲਈ ਐਮਰਜੈਂਸੀ ਦਿਸ਼ਾ-ਨਿਰਦੇਸ਼ ਜਾਰੀ

Oct 18,2026,ਡੀਜੀਟਲ ਡੈਸਕ, ਰਿਆਧ : ਯਮਨ ਦੇ ਹੂਤੀ ਬਾਗੀਆਂ ਵੱਲੋਂ ਸਾਊਦੀ ਅਰਬ ਵਿੱਚ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦੇ ਮੱਦੇਨਜ਼ਰ ਰਿਆਧ ਸਥਿਤ ਭਾਰਤੀ ਦੂਤਾਵਾਸ ਨੇ ਸਾਊਦੀ ਅਰਬ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਲਈ ਨਵੀਂ ਸੁਰੱਖਿਆ ਐਡਵਾਈਜ਼ਰੀ ਜਾਰੀ ਕੀਤੀ ਹੈ। ਦੂਤਾਵਾਸ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਸਥਾਨਕ ਪ੍ਰਸ਼ਾਸਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਜਾਣ ਤੋਂ ਬਚਣ।
‎ਭਾਰਤੀ ਦੂਤਾਵਾਸ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਵਿੱਚ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਖ਼ਤਰਾ ਟਲਣ ਤੱਕ ਤੁਰੰਤ ਨੇੜਲੀ ਇਮਾਰਤ ਵਿੱਚ ਕਿਸੇ ਸੁਰੱਖਿਅਤ ਥਾਂ 'ਤੇ ਪਨਾਹ ਲੈਣ ਦੀ ਸਲਾਹ ਦਿੱਤੀ ਗਈ ਹੈ। ਦੂਤਾਵਾਸ ਨੇ ਕਿਹਾ, 'ਬਿਹਤਰ ਹੋਵੇਗਾ ਕਿ ਤੁਸੀਂ ਖਿੜਕੀਆਂ ਤੋਂ ਦੂਰ ਘਰ ਦੇ ਅੰਦਰਲੇ ਕਮਰੇ ਵਿੱਚ ਰਹੋ। ਜਿਹੜੇ ਲੋਕ ਬਾਹਰ ਹਨ, ਉਹ ਤੁਰੰਤ ਕਿਸੇ ਨੇੜਲੀ ਇਮਾਰਤ ਵਿੱਚ ਚਲੇ ਜਾਣ ਜਾਂ ਕਿਸੇ ਮਜ਼ਬੂਤ ਕੰਧ ਦੇ ਪਿੱਛੇ ਲੁਕ ਜਾਣ।'ਹੈਲਪਲਾਈਨ ਨੰਬਰ ਜਾਰੀਦੂਤਾਵਾਸ ਨੇ ਵਾਹਨ ਚਾਲਕਾਂ ਨੂੰ ਵੀ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ।
📲Get App