🔥 TRENDING ರಾಯಚೂರು ತಾಲೂಕಿನ ಸರ್ಕಾರಿ ಆಸ್ಪತ್ರೆಯಲ್ಲಿ... સાદર પ્રાથમિક શાળામાં આચાર્ય દ્વારા બા... सलेमपुर: पीसीएफ केंद्र पुरैना में डीएप... സി.എം.പി സംസ്ഥാന സെക്രട്ടറി കൃഷ്ണൻ കോട... আজ মহাষষ্ঠী'র শুভলগ্নে খেজুরী বিদ্যাপী... ਪਰਵਿੰਦਰ ਝੋਟਾ ਕਤਲ ਮਾਮਲੇ 'ਚ ਕੇਂਦਰ ਸਰਕਾਰ...
16 Oct 2026•
ગુજરાતી मराठी ਪੰਜਾਬੀ বাংলা
Local

ਬੇਕਾਬੂ ਹੋਈ ਸਕੂਲ ਬੱਸ ਕੰਦ ਵਿੱਚ ਲੱਗੀ

✍️ Reporter: Shamsher Singh 🗓 16 Oct 2026, 11:52 AM 👁 22
Watch on: ▶️ YouTube
Share: 💬 WhatsApp 📘 Facebook 𝕏 Post

ਬੇਕਾਬੂ ਹੋਈ ਸਕੂਲ ਬੱਸ ਕੰਦ ਵਿੱਚ ਲੱਗੀ

16 oct 2026,need24;‎ਜਲੰਧਰ ਦੇ ਸੋਢਲ ਇੰਡਸਟਰੀ ਏਰੀਆ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਸਕੂਲ ਬੱਸ ਬੇਕਾਬੂ ਹੋ ਕੇ ਇੱਕ ਘਰ ਦੇ ਗੇਟ ਨਾਲ ਟਕਰਾ ਗਈ। ਇਹ ਹਾਦਸਾ ਇੱਕ ਪਿਕਅੱਪ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵੇਲੇ ਵਾਪਰਿਆ। ਇਸ ਦੌਰਾਨ ਬੱਸ ਵਿੱਚ ਲਗਭਗ 10 ਬੱਚੇ ਸਵਾਰ ਸਨ, ਜਿਨ੍ਹਾਂ ਵਿੱਚੋਂ ਇੱਕ ਨੂੰ ਮਾਮੂਲੀ ਸੱਟਾਂ ਲੱਗੀਆਂ। ਹਾਦਸੇ ਵਿੱਚ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ, ਘਰ ਦਾ ਗੇਟ ਵੀ ਟੁੱਟ ਗਿਆ ਅਤੇ ਕੰਧਾਂ ਵਿੱਚ ਤਰੇੜਾਂ ਆ ਗਈਆਂ।
📲Get App