🔥 ट्रेंडिंग ଜୁଏଲ ଓରାମଙ୍କ ନୂଆ ଅବତାର: ଏବେ ମଞ୍ଚରେ ଦେଖ... ବଦଳିବ ଶ୍ରୀକ୍ଷେତ୍ରର ଚେହେରା: ବ୍ରିଜ୍‌, ବେ... सिकंदराराऊ में भीषण सड़क हादसा, ट्रैक्... ଶ୍ରୀମନ୍ଦିର ଉପରେ ଭୋରୁ ଉଡ଼ିଲା ଡ୍ରୋନ୍ বাগনান ফ্লাইওভার এর কাছে মন্ডপসজ্জা ସିଡିଏରେ ଗ୍ୟାସ୍ ପାଇପ୍ ଲିକ୍, ହୁତୁହୁତୁ ହୋ...
13 अक्टू. 2026•
ગુજરાતી मराठी ਪੰਜਾਬੀ বাংলা
वायरल

ਜ਼ੋਰਦਾਰ ਧਮਾਕੇ ਦੀ ਆਵਾਜ਼ ਨਾਲ ਕੰਬੇ ਲੋਕ! ਘਰਾਂ ਤੋਂ ਬਾਹਰ ਭੱਜੇ, ਖੜਕੇ ਖਿੜਕੀਆਂ-ਦਰਵਾਜ਼ੇ

✍️ रिपोर्टर: Shamsher Singh 🗓 13 अक्टू. 2026, 12:04 PM 👁 20
यहाँ देखें: ▶️ YouTube
शेयर करें: 💬 WhatsApp 📘 Facebook 𝕏 Post

ਜ਼ੋਰਦਾਰ ਧਮਾਕੇ ਦੀ ਆਵਾਜ਼ ਨਾਲ ਕੰਬੇ ਲੋਕ! ਘਰਾਂ ਤੋਂ ਬਾਹਰ ਭੱਜੇ, ਖੜਕੇ ਖਿੜਕੀਆਂ-ਦਰਵਾਜ਼ੇ

ਜ਼ੋਰਦਾਰ ਧਮਾਕੇ ਦੀ ਆਵਾਜ਼ ਨਾਲ ਕੰਬੇ ਲੋਕ! ਘਰਾਂ ਤੋਂ ਬਾਹਰ ਭੱਜੇ, ਖੜਕੇ ਖਿੜਕੀਆਂ-ਦਰਵਾਜ਼ੇ
‎Tuesday, Oct 13, 2026 ।
‎ਪਟਿਆਲਾ (ਸ਼ਮਸ਼ੇਰ ਸਿੰਘ ਮਰਾੜ) : ਪਟਿਆਲਾ ਦੇ ਕੁੱਝ ਇਲਾਕਿਆਂ 'ਚ ਬੀਤੀ ਦੇਰ ਸ਼ਾਮ ਬੇਹੱਦ ਉੱਚੀ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਨਾਲ ਕਈ ਇਲਾਕਿਆਂ ਦੇ ਘਰਾਂ ਅਤੇ ਦਰਵਾਜ਼ੇ-ਖਿੜਕੀਆਂ ਵੀ ਖੜਕ ਉੱਠੇ। ਇਸ ਤੋਂ ਇਲਾਵਾ ਘਰਾਂ 'ਚ ਬੈਠੇ ਲੋਕਾਂ ਨੂੰ ਵੀ ਡਰ ਮਹਿਸੂਸ ਹੋਇਆ ਕਿਉਂਕਿ ਇਹ ਅਚਾਨਕ ਬਹੁਤ ਉੱਚੀ ਸੁਣਨ ਵਾਲਾ ਧਮਾਕਾ ਸੀ, ਜਿਸ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਡਰਾ ਦਿੱਤਾ। ਜ਼ਿਆਦਾਤਰ ਲੋਕ ਆਪਣੇ ਘਰਾਂ 'ਚੋਂ ਬਾਹਰ ਨਿਕਲ ਆਏ ਅਤੇ ਸੋਸ਼ਲ ਮੀਡੀਆ 'ਤੇ ਵੀ ਸਵਾਲਾਂ ਦੀ ਭਰਮਾਰ ਹੋ ਗਈ।ਹਾਲਾਂਕਿ ਇਨ੍ਹਾਂ ਧਮਾਕਿਆਂ ਦਾ ਕਾਰਨ ਸੋਨਿਕ ਬੂਮ ਦੱਸਿਆ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੱਕ ਹੈ ਕਿ ਇਹ ਆਵਾਜ਼ ਖੇਤਰ 'ਚ ਕੰਮ ਕਰ ਰਹੇ ਸੁਪਰ ਸੋਨਿਕ ਲੜਾਕੂ ਜਹਾਜ਼ਾਂ ਕਾਰਨ ਹੋ ਸਕਦੀ ਹੈ।ਲੋਕਾਂ ਦਾ ਕਹਿਣਾ ਹੈ ਕਿ ਇਹ ਧਮਾਕਾ ਪਹਿਲਾਂ ਦੀਆਂ ਆਵਾਜ਼ਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਤੇਜ਼ ਆਵਾਜ਼ ਵਾਲਾ ਸੀ। ਫਿਲਹਾਲ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ।
📲Get App