🔥 TRENDING गांव में रहने से बहुत ही अच्छा महसूस ह... સુરત મહાનગરપાલિકા જુનિયર ક્લાર્ક પરીક્... Pickup drags scooter rider 200m before... Roadways Bus Kills Vegetable Trader in... Kansas City Current Makes Strategic Mo... INDIA Bloc to March to Supreme Court A...
12 Oct 2026•
ગુજરાતી मराठी ਪੰਜਾਬੀ বাংলা
Crime

ਗੁਰੂਗ੍ਰਾਮ: ਬਾਦਸ਼ਾਹਪੁਰ ਤਹਿਸੀਲ ''ਚ ਵੱਡਾ ਘੁਟਾਲਾ

✍️ Reporter: Shamsher Singh 🗓 12 Oct 2026, 08:04 AM 👁 17
Share: 💬 WhatsApp 📘 Facebook 𝕏 Post

ਗੁਰੂਗ੍ਰਾਮ: ਬਾਦਸ਼ਾਹਪੁਰ ਤਹਿਸੀਲ ''ਚ ਵੱਡਾ ਘੁਟਾਲਾ

ਗੁਰੂਗ੍ਰਾਮ: ਬਾਦਸ਼ਾਹਪੁਰ ਤਹਿਸੀਲ ''ਚ ਵੱਡਾ ਘੁਟਾਲਾ, 25,000 ਰਜਿਸਟਰੀਆਂ ''ਚ ਇਸਤੇਮਾਲ ਹੋਇਆ ਇੱਕ ਹੀ ਪੈਨ ਕਾਰਡ
‎Monday, Oct 12, 2026 ਗੁਰੂਗ੍ਰਾਮ need24 ਹਰਿਆਣਾ ਵਿਚ ਜਾਇਦਾਦ ਦੀਆਂ ਰਜਿਸਟਰੀਆਂ ਅਤੇ ਇਨਕਮ ਟੈਕਸ ਵਿਭਾਗ ਨੂੰ ਦਿੱਤੀ ਜਾਣ ਵਾਲੀ ਜਾਣਕਾਰੀ ’ਚ ਵੱਡੇ ਪੱਧਰ ’ਤੇ ਗੜਬੜੀਆਂ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰੂਗ੍ਰਾਮ ਦੀ ਬਾਦਸ਼ਾਹਪੁਰ ਤਹਿਸੀਲ ਵਿਚ ਇਨਕਮ ਟੈਕਸ ਵਿਭਾਗ ਦੇ ਸਰਵੇਖਣ ਦੌਰਾਨ ਪਤਾ ਲੱਗਾ ਕਿ ਪਿਛਲੇ 2 ਸਾਲਾਂ ਵਿਚ ਲਗਭਗ 25 ਹਜ਼ਾਰ ਜਾਇਦਾਦਾਂ ਦੀ ਰਜਿਸਟ੍ਰੇਸ਼ਨ ਵਿਚ ਇਕ ਹੀ ਫਰਜ਼ੀ ਪੈਨ ਨੰਬਰ ‘ਏ.ਬੀ.ਸੀ.ਡੀ.ਈ.ਐੱਫ.1234’ ਦੀ ਵਰਤੋਂ ਕੀਤੀ ਗਈ। ਇਸ ਤੋਂ ਇਲਾਵਾ 10 ਤੋਂ 12 ਹਜ਼ਾਰ ਹੋਰ ਜਾਇਦਾਦ ਸੌਦਿਆਂ ਦੀ ਜਾਣਕਾਰੀ ਵੀ ਕਥਿਤ ਤੌਰ ’ਤੇ ਇਨਕਮ ਟੈਕਸ ਵਿਭਾਗ ਨੂੰ ਨਹੀਂ ਦਿੱਤੀ ਗਈ। ਇਨ੍ਹਾਂ ਸੌਦਿਆਂ ਦੀ ਅਨੁਮਾਨਿਤ ਕੀਮਤ ਲਗਭਗ 15 ਹਜ਼ਾਰ ਕਰੋੜ ਰੁਪਏ ਦੱਸੀ ਗਈ ਹੈ।
📲Get App