Crime
ਗੁਰੂਗ੍ਰਾਮ: ਬਾਦਸ਼ਾਹਪੁਰ ਤਹਿਸੀਲ ''ਚ ਵੱਡਾ ਘੁਟਾਲਾ

ਗੁਰੂਗ੍ਰਾਮ: ਬਾਦਸ਼ਾਹਪੁਰ ਤਹਿਸੀਲ ''ਚ ਵੱਡਾ ਘੁਟਾਲਾ, 25,000 ਰਜਿਸਟਰੀਆਂ ''ਚ ਇਸਤੇਮਾਲ ਹੋਇਆ ਇੱਕ ਹੀ ਪੈਨ ਕਾਰਡ
Monday, Oct 12, 2026 ਗੁਰੂਗ੍ਰਾਮ need24 ਹਰਿਆਣਾ ਵਿਚ ਜਾਇਦਾਦ ਦੀਆਂ ਰਜਿਸਟਰੀਆਂ ਅਤੇ ਇਨਕਮ ਟੈਕਸ ਵਿਭਾਗ ਨੂੰ ਦਿੱਤੀ ਜਾਣ ਵਾਲੀ ਜਾਣਕਾਰੀ ’ਚ ਵੱਡੇ ਪੱਧਰ ’ਤੇ ਗੜਬੜੀਆਂ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰੂਗ੍ਰਾਮ ਦੀ ਬਾਦਸ਼ਾਹਪੁਰ ਤਹਿਸੀਲ ਵਿਚ ਇਨਕਮ ਟੈਕਸ ਵਿਭਾਗ ਦੇ ਸਰਵੇਖਣ ਦੌਰਾਨ ਪਤਾ ਲੱਗਾ ਕਿ ਪਿਛਲੇ 2 ਸਾਲਾਂ ਵਿਚ ਲਗਭਗ 25 ਹਜ਼ਾਰ ਜਾਇਦਾਦਾਂ ਦੀ ਰਜਿਸਟ੍ਰੇਸ਼ਨ ਵਿਚ ਇਕ ਹੀ ਫਰਜ਼ੀ ਪੈਨ ਨੰਬਰ ‘ਏ.ਬੀ.ਸੀ.ਡੀ.ਈ.ਐੱਫ.1234’ ਦੀ ਵਰਤੋਂ ਕੀਤੀ ਗਈ। ਇਸ ਤੋਂ ਇਲਾਵਾ 10 ਤੋਂ 12 ਹਜ਼ਾਰ ਹੋਰ ਜਾਇਦਾਦ ਸੌਦਿਆਂ ਦੀ ਜਾਣਕਾਰੀ ਵੀ ਕਥਿਤ ਤੌਰ ’ਤੇ ਇਨਕਮ ਟੈਕਸ ਵਿਭਾਗ ਨੂੰ ਨਹੀਂ ਦਿੱਤੀ ਗਈ। ਇਨ੍ਹਾਂ ਸੌਦਿਆਂ ਦੀ ਅਨੁਮਾਨਿਤ ਕੀਮਤ ਲਗਭਗ 15 ਹਜ਼ਾਰ ਕਰੋੜ ਰੁਪਏ ਦੱਸੀ ਗਈ ਹੈ।