🔥 TRENDING Delhi Residents Share Views on CJ Part... Subodh comments on Abhijit Deepke’s cu... Surgery Head Dr Rajesh Rot Killed in R... એક્સપારી તારીખ વાળા બિસ્કિટ नवरात्र पर्व को लेकर चौकी केशवाही में... Rain expected in Delhi today; heavy sh...
11 Oct 2026•
ગુજરાતી मराठी ਪੰਜਾਬੀ বাংলা
Entertainment

ਸਲਮਾਨ ਖਾਨ ਨੇ ਆਪਣੇ ਚਾਹੁਣ ਵਾਲਿਆਂ ਨੂੰ ਦਿੱਤਾ ਵੱਡਾ ਤੋਅਫਾ,

✍️ Reporter: Shamsher Singh 🗓 11 Oct 2026, 01:56 PM 👁 14
Watch on: ▶️ YouTube
Share: 💬 WhatsApp 📘 Facebook 𝕏 Post

ਸਲਮਾਨ ਖਾਨ ਨੇ ਆਪਣੇ ਚਾਹੁਣ ਵਾਲਿਆਂ ਨੂੰ ਦਿੱਤਾ ਵੱਡਾ ਤੋਅਫਾ,

ਸਲਮਾਨ ਖਾਨ ਨੇ ਆਪਣੇ ਚਾਹੁਣ ਵਾਲਿਆਂ ਨੂੰ ਦਿੱਤਾ ਵੱਡਾ ਤੋਅਫਾ, ਸਾਂਝੀ ਕੀਤੀ ਖੁਸ਼ਖਬਰੀ
‎Sunday, Oct 11, 2026 - ਮੁੰਬਈ : ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਨੇ ਅਧਿਕਾਰਤ ਤੌਰ 'ਤੇ ਆਪਣਾ ਨਵਾਂ ਯੂਟਿਊਬ ਚੈਨਲ "Being The Salman Khan" ਲਾਂਚ ਕਰ ਦਿੱਤਾ ਹੈ। ਸਲਮਾਨ ਨੇ ਸ਼ੁੱਕਰਵਾਰ,9 ਅਕਤੂਬਰ 2026 ਨੂੰ ਆਪਣੇ ਇੰਸਟਾਗ੍ਰਾਮ ਸਟੋਰੀਜ਼ ਰਾਹੀਂ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ।
‎
‎ਆਪਣੇ ਯੂ-ਟਿਊਬ ਚੈਨਲ ਦਾ ਐਲਾਨ ਕਰਦੇ ਹੋਏ ਸਲਮਾਨ ਖਾਨ ਨੇ ਲਿਖਿਆ, "ਸ਼ੁਰੂ ਸੇ ਸ਼ੁਰੂ ਕਰਤੇ ਹੈਂ… ਮੇਰਾ ਆਫੀਸ਼ੀਅਲ ਯੂਟਿਊਬ ਚੈਨਲ। A ਤੋਂ Z ਤੱਕ ਸਭ ਯਹਾਂ ਮਿਲੇਗਾ"। ਉਨ੍ਹਾਂ ਨੇ ਸੰਕੇਤ ਦਿੱਤਾ ਹੈ ਕਿ ਇਸ ਚੈਨਲ 'ਤੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਜ਼ਿੰਦਗੀ ਅਤੇ ਕੰਮ ਨਾਲ ਜੁੜਿਆ ਹਰ ਤਰ੍ਹਾਂ ਦਾ ਕੰਟੈਂਟ ਦੇਖਣ ਨੂੰ ਮਿਲੇਗਾ।
📲Get App