🔥 TRENDING SC directs Punjab to submit afforestat... Punjab Records Over 100 Farm Fires, Ei... ज्ञानेश कुमार के इस्तीफे के संबंध में... BJP's Debashish Sharma leads Nagaon by... સુરતના સરથાણામાં સ્વામિનારાયણ પરમસુખ ગ... Vote Counting Starts for Nagaon Lok Sa...
09 Oct 2026•
ગુજરાતી मराठी ਪੰਜਾਬੀ বাংলা
Education

ਸਰਕਾਰੀ ਸਕੂਲਾਂ ਦੇ ਰੰਗ ਬਦਲਣ ਦੀ ਤਿਆਰੀ

✍️ Reporter: Shamsher Singh 🗓 09 Oct 2026, 09:32 AM 👁 22
Watch on: ▶️ YouTube
Share: 💬 WhatsApp 📘 Facebook 𝕏 Post

ਸਰਕਾਰੀ ਸਕੂਲਾਂ ਦੇ ਰੰਗ ਬਦਲਣ ਦੀ ਤਿਆਰੀ

ਪੰਜਾਬ ਦੇ 3,602 ਸਰਕਾਰੀ ਸਕੂਲਾਂ ਦੇ ਰੰਗ ਬਦਲਣ ਦੀ ਤਿਆਰੀ
ਪੰਜਾਬ ਦੇ ਸਿੱਖਿਆ ਵਿਭਾਗ ਨੇ 3,602 ਸਰਕਾਰੀ ਸਕੂਲਾਂ ਨੂੰ ਨੀਲੇ ਅਤੇ ਪੀਲੇ ਰੰਗਾਂ ਵਿੱਚ ਰੰਗਣ ਲਈ ਨਵਾਂ ਨਿਰਦੇਸ਼ ਜਾਰੀ ਕੀਤਾ ਹੈ। ਇਸ ਕੰਮ ਲਈ 80.45 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
ਅੰਮ੍ਰਿਤਸਰ ਦੇ 334, ਪਟਿਆਲਾ ਦੇ 326 ਅਤੇ ਲੁਧਿਆਣਾ ਦੇ 261 ਸਕੂਲ ਇਸ ਯੋਜਨਾ ਵਿੱਚ ਸ਼ਾਮਲ ਹਨ। ਸਕੂਲਾਂ ਦੇ ਰੰਗਾਂ ਨੂੰ ਲੈ ਕੇ ਸਿਆਸੀ ਚਰਚਾ ਵੀ ਸ਼ੁਰੂ ਹੋ ਗਈ ਹੈ। ਸ਼ਮਸ਼ੇਰ ਸਿੰਘ need24 news punjab
📲Get App