🔥 TRENDING नाऊर येथे बेपत्ता महिला व मुली सापडल्य... India Likely to Finalise 114 Rafale Je... Tribune India publishes profile of Gur... Speculation Swirls Around Kiara Advani... Bidar Breaking News Delhi Tilak Nagar road damage
04 Oct 2026•
ગુજરાતી मराठी ਪੰਜਾਬੀ বাংলা
Crime

ਪੰਜਾਬ ਦੇ ਅੰਮ੍ਰਿਤਸਰ ਵਿੱਚ ਬੀਤੀ ਰਾਤ ਕਤਲ

✍️ Reporter: Shamsher Singh 🗓 04 Oct 2026, 09:24 AM 👁 24
Watch on: ▶️ YouTube
Share: 💬 WhatsApp 📘 Facebook 𝕏 Post

ਅਪਰਾਧ

🚨 ਮੈਡ ਸੰਧੂ ਕਤਲ ਮਾਮਲੇ ’ਚ ਨਵਾਂ ਅਪਡੇਟ!

ਅੰਮ੍ਰਿਤਸਰ ’ਚ ਮੇਕਅੱਪ ਆਰਟਿਸਟ ਤੇ ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ (ਮਧੂਸੂਦਨ ਸੰਧੂ) ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਕਰੀਬੀ ਅਰੂਪ੍ਰੀਤ (Arupreet) ਨੇ ਆਪਣਾ Instagram ਅਕਾਊਂਟ ਪ੍ਰਾਈਵੇਟ ਕਰ ਲਿਆ ਹੈ। 📱

ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਹਾਲਾਂਕਿ, ਅਕਾਊਂਟ ਪ੍ਰਾਈਵੇਟ ਕਰਨ ਦੇ ਕਿਸੇ ਖਾਸ ਕਾਰਨ ਦੀ ਪੁਸ਼ਟੀ ਨਹੀਂ ਹੋਈ ਹੈ।

#MadSandhu #AmritsarNews #PunjabNews #CrimeNews #need24news
📲Get App