🔥 TRENDING वरिष्ठ चिकित्सक से ₹48 लाख की साइबर ठग... లోపాలపై సమగ్ర విచారణ జరిపి నివేదిక సమర... ग्राम पंचायत हाजीपुर से सरपंच पद की उम... સાબરકાંઠા SP ને મળ્યા પીડિતાના પરિવારજ... વાયોર પોલીસે જુગાર રમતા ૯ શખ્સોને ઝડપી... વલસાડ કોલેજ હોસ્ટેલમાં વિદ્યાર્થીઓના આ...
30 Sep 2026•
ગુજરાતી मराठी ਪੰਜਾਬੀ বাংলা

ਤੇਜ਼ ਰਫ਼ਤਾਰੀ ਮੌਤ ਦੀ ਤਿਆਰੀ

✍️ Reporter: Davinder Singh 🗓 30 Sep 2026, 04:14 PM 👁 10
Share: 💬 WhatsApp 📘 Facebook 𝕏 Post

ਤੇਜ਼ ਰਫ਼ਤਾਰੀ ਮੌਤ ਦੀ ਤਿਆਰੀ

ਬੀਤੀ ਰਾਤ ਪਿੰਡ ਨਿਹਾਲਗੜ੍ਹ ਵਿੱਚ ਹਾਦਸਾ 3 ਜਖ਼ਮੀ
ਦੱਸਿਆ ਜਾਂਦਾ ਹੈ ਕੇ ਬੀਤੀ ਰਾਤ ਹੋਏ ਐਕਸੀਡੈਂਟ ਵਿੱਚ ਕਾਲੇ ਰੰਗ ਦੀ ਨਿਊ ਮਾਡਲ ਸਕਾਰਪੀਓ ਜੋ ਕਿ ਪਾਤੜਾਂ ਤੋਂ ਆ ਰਹੀ ਸੀ ਨਿਹਾਲਗੜ੍ਹ ਪਿੰਡ ਦੇ ਐਂਟਰ ਹੋਣ ਤੇ ਬਹੁਤ ਕਸੂਤਾ ਮੋੜ ਆਉਂਦਾ ਹੈ ਕਾਰ ਦੀ ਰਫ਼ਤਾਰ ਤੇਜ਼ ਹੋਣ ਕਰਕੇ ਬੈਲੇਂਸ ਬਿਗੜਿਆ ਤੇ ਕਾਰ ਸਿੱਧੀ ਕੋਲੋ ਦੀ ਲੰਗ ਰਹੀ ਛੋਟੀ ਨਹਿਰ ਵਿੱਚ ਜਾ ਡਿੱਗੀ ਜਿਸ ਵਿੱਚ 3 ਵਿਅਕਤੀ ਸਨ ਤੇ ਜ਼ਖ਼ਮੀ ਹੋਏ ਸਨ
📲Get App