🔥 ट्रेंडिंग ସରପଞ୍ଚଙ୍କ ସ୍ୱାମୀଙ୍କ ଦାଦାଗିରି, ଲୋକେ ଅତି... ક્રિશ્નનગર પોલીસ સ્ટેશન દ્વારા ગૂજસીટો... ਧਮਾਣਾ ਵਿੱਚ ਗੋਲੂ ਮਾਜਰਾ, ਨੋਧੇ ਮਾਜਰਾ ਦੀ ਸ... SGPC ने बहरीन के दुष्कर्म मामले में अक... शिवपुरी के लाइसेंसी दुकान ने बेची एक्स... इंदौर में राहुल गांधी ने एमपी की स्वास...
17 सित. 2026
ગુજરાતી मराठी ਪੰਜਾਬੀ বাংলা

ਸਰਦਾਰ ਰਾਜਨਬੀਰ ਸਿੰਘ ਘੁਮਾਣ ਨੇ ਗੁਰੂ ਨਾਨਕ ਦੇਵ ਜੀ ਵਿਆਹ ਪੁਰਬ ਮੌਕੇ ਨਗਰ ਕੀਰਤਨ ਚ ਹਾਜਰੀ ਭਰੀ

✍️ रिपोर्टर: Tarlok Singh 🗓 17 सित. 2026, 03:45 PM 👁 14
यहाँ देखें: ▶️ YouTube
शेयर करें: 💬 WhatsApp 📘 Facebook 𝕏 Post

ਰਾਜਨਬੀਰ ਸਿੰਘ ਘੁਮਾਣ ਨੇ ਵੀ ਨਗਰ ਕੀਰਤਨ ਚ ਪਹੁੰਚ ਕੇ ਪਾਲਕੀ ਸਾਹਿਬ ਦੇ ਕੀਤੇ ਦਰਸ਼ਨ

ਸ਼ਿਰੋਮਣੀ ਆਕਾਲੀ ਦਲ ਦੇ ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਨੇ ਰਾਤ ਦੇ ਵਿਸ਼ਰਾਮ ਉਪਰੰਤ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ 539ਵੇਂ ਵਿਆਹ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਦੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਤੋਂ ਬਟਾਲਾ ਵੱਲ ਰਵਾਨਾ ਹੋਣ ਉਪਰੰਤ ਪਿੰਡ ਵੈਰੋਨੰਗਲ ਅਤੇ ਬੂੜੇਨੰਗਲ ਦੀ ਸੰਗਤ ਸਮੇਂਤ ਨਤਮਸਤਕ ਹੋ ਕੇ ਹਾਜ਼ਰੀ ਭਰ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

ਗੁਰੂ ਸਾਹਿਬ ਜੀ ਅੱਗੇ ਸਰਬੱਤ ਦੇ ਭਲੇ, ਚੜ੍ਹਦੀ ਕਲਾ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। 🙏
📲Get App