🔥 TRENDING ગણપતિ ઉત્સવના ત્રીજા દિવસે ભરૂચમાં આર્... સર્કુંડલાના વિજપડી ગામમાં બાબુગીરી બાપ... Supreme Court cuts NEET-SS qualifying... Drug Trafficking Threat Links Tamil Na... Madhya Pradesh High Court Upholds Time... Community Protest Shakes Political Lan...
17 Sep 2026
ગુજરાતી मराठी ਪੰਜਾਬੀ বাংলা

ਜੈ ਜਵਾਨ ਜੈ ਕਿਸਾਨ ਪਾਰਟੀ ਵੱਲੋਂ ਬਟਾਲਾ ਵਿਖੇ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਪਵਿੱਤਰ ਵਿਆਹ ਪੁਰਬ ਮੌਕੇ ਵਧਾਈ ਸੰਦੇਸ਼ ਦਿੱਤਾ

✍️ Reporter: Tarlok Singh 🗓 17 Sep 2026, 08:02 PM 👁 11
Share: 💬 WhatsApp 📘 Facebook 𝕏 Post

ਜੈ ਜਵਾਨ ਜੈ ਕਿਸਾਨ ਪਾਰਟੀ ਵੱਲੋਂ ਬਟਾਲਾ ਪਹੁੰਚਣ ਵਾਲੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ

ਜੈ ਜਵਾਨ ਜੈ ਕਿਸਾਨ ਪਾਰਟੀ ਦੇ ਪੰਜਾਬ ਪਰਧਾਨ ਮੇਜਰ ਰਮਨਪਾਲ ਸਿੰਘ ਮਲਹੋਤਰਾ ਅਤੇ ਰਾਸ਼ਟਰੀ ਪਰਧਾਨ ਬਲਜੀਤ ਸਿੰਘ ਔਲਖ ਵੱਲੋਂ ਬਟਾਲਾ ਸ਼ਹਿਰ ਚ ਮਨਾਏ ਜਾ ਰਹੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਸਮੁੱਚੀ ਪਾਰਟੀ ਤਰਫੋਂ ਸਮੂਹ ਸਾਧ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਾ ਸੰਦੇਸ਼ਾ ਭੇਜਿਆ ਗਿਆ ਹੈ।
📲Get App