National
ਕਪੂਰਥਲਾ ਨਗਰ ਨਿਗਮ ਤੇ ਕਪੂਰਥਲਾ ਪੁਲਿਸ ਵਲੋਂ ਨਜ਼ਾਇਜ਼ ਕਬਜ਼ੀਆਂ ਤੇ ਕੀਤੀ ਕਾਰਵਾਈ
Watch on:
📷 Instagram
Dsp ਹਰਪ੍ਰੀਤ ਸਿੰਘ ਦੀ ਅਗਵਾਈ ਚ ਕਪੂਰਥਲਾ ਪੁਲਿਸ ਤੇ ਨਗਰ ਨਿਗਮ ਕਪੂਰਥਲਾ ਵਲੋਂ ਨਜਾਇਜ ਕਬਜ਼ਾ ਹਟਾਉਣ ਦੀ ਚਲਾਈ ਮੁਹਿੰਮ ਕਈ ਦੇ ਕੀਤੇ ਚਲਾਨ ਤੇ ਕਈਆਂ ਨੂੰ ਦਿਤੀ ਚੇਤਵਾਨੀ ਨਿਗਮ ਵਲੋਂ ਦੁਕਾਨਦਾਰਾਂ ਨੂੰ ਸਖ਼ਤ ਚੇਤਾਵਨੀ ਦਿਤੀ ਗਈ ਉਹ ਆਪਣਾ ਸਮਾਨ ਨਿਗਮ ਵਲੋਂ ਲਗਾਇ ਪੀਲੀ ਰੇਖਾ ਦੇ ਅੰਦਰ ਹੀ ਰੱਖਣ