🔥 TRENDING सोल्ड मॉडर्न पब्लिक स्कूल में गांधी जय... गांधी जी की यादें સાબરકાંઠા: પ્રાંતિજ ચીફ ઓફિસરને અતિક્ર... టీచర్ల సమస్యలపై అసెంబ్లీలో ప్రస్తావిస్... ખેડા: જૂની અદાવતમાં ગુતાલ ગામ બન્યું ર... తణుకులో మద్యం దుకానాలకు దరఖాస్తుల గడువ...
02 Oct 2026•
ગુજરાતી मराठी ਪੰਜਾਬੀ বাংলা
ਬੱਕਰੀ ਚੋਰ ਕਾਬੂ: ਪੁਲਿਸ ਨੇ ਮੁਲਜ਼ਮ ਨੂੰ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ
Crime

ਬੱਕਰੀ ਚੋਰ ਕਾਬੂ: ਪੁਲਿਸ ਨੇ ਮੁਲਜ਼ਮ ਨੂੰ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ

✍️ Reporter: Paras Sharma 🗓 22 Aug 2026, 10:02 PM 👁 50
Watch on: ▶️ YouTube
Share: 💬 WhatsApp 📘 Facebook 𝕏 Post

ਇੱਕ ਵਿਅਕਤੀ ਨੂੰ ਬੱਕਰੀ ਚੋਰੀ ਕਰਨ ਦੇ ਦੋਸ਼ ਵਿੱਚ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ।

ਅਨੋਖੀ ਚੋਰੀ ਦੀ ਚਰਚਾ, ਤੁਸੀਂ ਵੀ ਸੁਣ ਕੇ ਰਹਿ ਜਾਓਗੇ ਹੈਰਾਨ
ਚੁੰਘੀ ਬੱਕਰੀ ਬਣਾਤਾ ਡਾਕਾ,ਮਾੜੀ ਹੋਈ ਅਮਲੀ ਨਾਲ।

ਕੁਝ ਨੌਜਵਾਨਾਂ ਨੇ ਰਲ ਕੇ ਇੱਕ ਗਰੀਬ ਆਜੜੀ ਦੀਆਂ ਬੱਕਰੀਆਂ ਚੋਰੀ ਕਰ ਲਈਆਂ

ਬੱਕਰੀ ਚੋਰ ਕਾਬੂ
ਪੁਲਿਸ ਚੌਂਕੀ ਪਥਰਾਲਾ (ਥਾਣਾ ਸੰਗਤ) ਜ਼ਿਲ੍ਹਾ ਬਠਿੰਡਾ ਦੀ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਬੱਕਰੀਆਂ ਸਮੇਤ ਕਾਬੂ ਕੀਤਾ ਹੈ।

ਚੋਰੀ ਦੀਆਂ ਬੱਕਰੀਆਂ ਸਮੇਤ ਤਿੰਨ ਨੌਜਵਾਨ ਗਿਰਫ਼ਤਾਰ ਅਤੇ ਦੋ ਦੀ ਗਿਰਫਤਾਰੀ ਬਾਕੀ। ਗਿਰਫ਼ਤਾਰ ਵਿਅਕਤੀਆਂ ਵਿੱਚ ਇੱਕ ਹਰਿਆਣੇ ਦੇ ਪਿੰਡ ਪੰਨੀਵਾਲਾ ਅਤੇ ਦੋ ਨੌਜਵਾਨ ਕੁਟੀ ਕਿਸ਼ਨਪੁਰਾ ਦੇ ਵਸਨੀਕ।
ਬੱਕਰੀ ਚੋਰ ਕਾਬੂ। ਇਸ ਅਨੋਖੀ ਚੋਰੀ ਦੀ ਘਟਨਾ ਚਾਰੇ ਪਾਸੇ ਹੈ
ਪੁਲਿਸ ਚੌਂਕੀ ਪਥਰਾਲਾ (ਥਾਣਾ ਸੰਗਤ) ਜ਼ਿਲ੍ਹਾ ਬਠਿੰਡਾ ਦੀ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਬੱਕਰੀਆਂ ਸਮੇਤ ਕਾਬੂ ਕੀਤਾ ਹੈ।
📲Get App