🔥 TRENDING उमेश जी शर्मा ने वार्ड 3 में पूर्व भाज... चन्दन सिंह सोढ़ा को कांग्रेस पार्टी से... 26 Bird Species Found at Higher Altitu... बालोतरा जिले में यातायात जाम से कई वाह... Pakistani Minister Holds Bilateral Tal... SpiceJet Flight Cancelled After Hours...
21 Nov 2026•
ગુજરાતી मराठी ਪੰਜਾਬੀ বাংলা
ਸ਼੍ਰੀ ਮੁਕਤਸਰ ਸਾਹਿਬ ਦੇ ਬਿਜਲੀ ਘਰ ਕੋਲ਼ ਹੋਇਆ ਹਾਦਸਾ

ਸ਼੍ਰੀ ਮੁਕਤਸਰ ਸਾਹਿਬ ਦੇ ਬਿਜਲੀ ਘਰ ਕੋਲ਼ ਹੋਇਆ ਹਾਦਸਾ

✍️ Reporter: Paras Sharma 🗓 18 Aug 2026, 10:14 AM 👁 142
Share: 💬 WhatsApp 📘 Facebook 𝕏 Post
ਸ਼੍ਰੀ ਮੁਕਤਸਰ ਸਾਹਿਬ ਦੇ ਬਿਜਲੀ ਘਰ ਕੋਲ਼ ਹੋਇਆ ਭਿਆਨਕ ਹਾਦਸਾ ਸਕੂਟੀ ਸਵਾਰ ਲੜਕੀ ਟਕਰਾਈ ਬੱਸ ਨਾਲ ਫਿਲਹਾਲ ਲੜਕੀ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਗਿਆ ਹੈ। ਜਿੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ
📲Get App