🔥 TRENDING Tamil Nadu Expands Free Bus Scheme to... Madhya Pradesh CM Shivraj Singh Chouha... ભાવનગર ગ્રામ પંચાયત ચૂંટણી પૂર્વે હિસા... ਕੇਰਲ 'ਚ ਰੂਹ ਕੰਬਾਊ ਵਾਰਦਾਤ ! ਪਹਿਲਾਂ ਲੋਹੇ... Madhya Pradesh Announces 2% Dearness A... Madhya Pradesh Grants 2% Dearness Allo...
30 Oct 2026•
ગુજરાતી मराठी ਪੰਜਾਬੀ বাংলা
Sarkari Yojana

ਪੰਜਾਬ ਦੀ ਖ਼ਬਰ: PM ਮੋਦੀ ਨੇ ਜਾਰੀ ਕੀਤੀ PM ਕਿਸਾਨ ਸਨਮਾਨ ਨਿਧੀ ਦੀ 24ਵੀਂ ਕਿਸ਼ਤ।

✍️ Reporter: Shamsher Singh 🗓 30 Oct 2026, 02:09 PM 👁 24
Share: 💬 WhatsApp 📘 Facebook 𝕏 Post

ਪੰਜਾਬ ਦੀ ਖ਼ਬਰ: PM ਮੋਦੀ ਨੇ ਜਾਰੀ ਕੀਤੀ PM ਕਿਸਾਨ ਸਨਮਾਨ ਨਿਧੀ ਦੀ 24ਵੀਂ ਕਿਸ਼ਤ।

ਪੰਜਾਬ ਦੀ ਖ਼ਬਰ: PM ਮੋਦੀ ਨੇ ਜਾਰੀ ਕੀਤੀ PM ਕਿਸਾਨ ਸਨਮਾਨ ਨਿਧੀ ਦੀ 24ਵੀਂ ਕਿਸ਼ਤ।
‎30 ਅਕਤੂਬਰ 2026 | ਸ਼ਮਸ਼ੇਰ ਸਿੰਘ ਮਰਾੜ:ਕਿਸਾਨਾਂ ਲਈ ਵੱਡੀ ਖ਼ਬਰ
‎ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 24ਵੀਂ ਕਿਸ਼ਤ ਜਾਰੀ ਕਰ ਦਿੱਤੀ ਹੈ। ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੇ ਭਿਲਡੀ ਵਿਖੇ ਹੋਏ ਸਮਾਗਮ ਦੌਰਾਨ ਦੇਸ਼ ਦੇ 9.34 ਕਰੋੜ ਕਿਸਾਨ ਪਰਿਵਾਰਾਂ ਦੇ ਬੈਂਕ ਖਾਤਿਆਂ ਵਿੱਚ 18,680 ਕਰੋੜ ਰੁਪਏ ਤੋਂ ਵੱਧ ਦੀ ਰਕਮ ਸਿੱਧੀ ਟਰਾਂਸਫਰ ਕੀਤੀ ਗਈ ਹੈ
📲Get App