🔥 TRENDING करौली जिला पुलिस अधीक्षक लोकेश सोनवाल... E100 ଏବଂ E85 ଇନ୍ଧନ ଗାଡ଼ି ପାଇଁ ରାସ୍ତା ସ... Honble union minister far Health shri... Meghalaya CM Lays Foundation Stone for... Universal AI University Celebrates 15t... Assam CM Himanta Biswa Sarma Criticize...
05 Nov 2026•
ગુજરાતી मराठी ਪੰਜਾਬੀ বাংলা
Sarkari Yojana

ਕਿਸਾਨਾਂ ਲਈ ਖੁਸ਼ਖਬਰੀ ! ਇਸ ਦਿਨ ਆਵੇਗੀ PM ਕਿਸਾਨ ਯੋਜਨਾ ਦੀ ਅਗਲੀ ਕਿਸ਼ਤ

✍️ Reporter: Shamsher Singh 🗓 25 Oct 2026, 05:30 PM 👁 67
Share: 💬 WhatsApp 📘 Facebook 𝕏 Post

ਕਿਸਾਨਾਂ ਲਈ ਖੁਸ਼ਖਬਰੀ ! ਇਸ ਦਿਨ ਆਵੇਗੀ PM ਕਿਸਾਨ ਯੋਜਨਾ ਦੀ ਅਗਲੀ ਕਿਸ਼ਤ

ਕਿਸਾਨਾਂ ਲਈ ਖੁਸ਼ਖਬਰੀ ! ਇਸ ਦਿਨ ਆਵੇਗੀ PM ਕਿਸਾਨ ਯੋਜਨਾ ਦੀ ਅਗਲੀ ਕਿਸ਼ਤ
‎Sunday, Oct 25, 2026 ।
‎ਨਵੀਂ ਦਿੱਲੀ : ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦੀ 24ਵੀਂ ਕਿਸ਼ਤ 30 ਅਕਤੂਬਰ ਨੂੰ ਜਾਰੀ ਕੀਤਾ ਜਾਵੇਗੀ । ਪੈਸੇ ਕਿਸਾਨਾਂ ਨੂੰ ਸਿੱਧਾ ਬੈਂਕ ਖਾਤਿਆਂ ਵਿਚ ਮਿਲਣਗੇ । ਖੇਤੀਬਾੜੀ ਮੰਤਰਾਲੇ ਨੇ ਪਹਿਲਾ ਹੀ 23 ਅਕਤੂਬਰ ਨੂੰ ਭੁਗਤਾਨ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਸੀ । ਜਿਹੜੇ ਕਿਸਾਨ ਇਸ ਰਾਸ਼ੀ ਦਾ ਇੰਤਜ਼ਾਰ ਕਰ ਰਹੇ ਹਨ ਉਨ੍ਹਾਂ ਨੂੰ ਕਿਸ਼ਤ ਜਾਰੀ ਹੋਣ ਤੋਂ ਪਹਿਲਾ ਆਪਣੀ ਜਾਣਕਾਰੀ ਚੈੱਕ ਕਰ ਲੈਣੀ ਚਾਹੀਦੀ ਹੈ ।
‎ਇਸ ਤਾਰੀਖ ਨੂੰ ਕਿਸ਼ਤ ਜਾਰੀ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਹਰੇਕ ਰਜ਼ਿਸਟਰਡ ਕਿਸਾਨ ਨੂੰ ਭੁਗਤਾਨ ਮਿਲ ਹੀ ਜਾਵੇਗਾ । ਅਧੂਰਾ e-KYC ਜਾ ਗਲਤ ਰਿਕਾਰਡ ਹੋਣ 'ਤੇ ਪੈਸੇ ਮਿਲਣ ਵਿਚ ਦੇਰੀ ਹੋ ਸਕਦੀ ਹੈ । ਆਧਾਰ ਲਿੰਕ ਹੋਣ ਜਾ ਜਮੀਨ ਦੇ ਤਸਦੀਕ ਵਿਚ ਦਿੱਕਤ ਹੋਣ 'ਤੇ ਵੀ ਭੁਗਤਾਨ ਪ੍ਰਭਾਵਿਤ ਹੋ ਸਕਦਾ ਹੈ । ਕਿਸਾਨਾਂ ਨੂੰ ਆਖਰੀ ਦਿਨ ਦਾ ਇੰਤਜ਼ਾਰ ਕਰਨ ਦੀ ਬਜਾਏ, ਇਹ ਸਮੱਸਿਆਵਾਂ ਨੂੰ ਪਹਿਲਾ ਹੀ ਠੀਕ ਕਰ ਲੈਣਾ ਚਾਹੀਦਾਹੈ। ਸ਼ਮਸ਼ੇਰ ਸਿੰਘ ਮਰਾੜ need 24news ਸੰਗਰੂਰ
📲Get App