🔥 TRENDING Rescue Teams Clash with Victims' Famil... डॉक्टरों व जनप्रतिनिधियों ने दी दीपावल... Clay Diyas Outshine Imported Lights in... ಶ್ರೀ B.P. ಹರೀಶ್ ಭಾಗವಹಿಸಿದ ಮಲೇಬೆನ್ನೂರು... Shami Announces Test Retirement, Crick... यह खबर हमारे को मनोहर सिंह भाटी ने बता...
07 Nov 2026•
ગુજરાતી मराठी ਪੰਜਾਬੀ বাংলা

ਹੱਕ ਦੀ ਆਵਾਜ਼ ਦੇ ਕੌਮੀ ਪ੍ਰਧਾਨ ਅਤੇ NEED 24 NEWS ਦੇ ਜ਼ਿਲ੍ਹਾ ਰਿਪੋਰਟਰ ਲੁਧਿਆਣਾ *ਸੱਜਾਦ ਆਲਮ* ਵੱਲੋਂ ਆਪ ਸਭ ਨੂੰ ਦੀਵਾਲੀ ਦੀਆਂ ਦਿਲੋਂ ਮੁਬਾਰਕਾਂ। ਇਹ ਰੌਸ਼ਨੀਆਂ ਦਾ ਤਿਉਹਾਰ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਭਰੇ।

✍️ Reporter: Sajjad Alam 🗓 07 Nov 2026, 04:01 PM 👁 21
Share: 💬 WhatsApp 📘 Facebook 𝕏 Post
*ਹੱਕ ਦੀ ਆਵਾਜ਼ ਦੇ ਕੌਮੀ ਪ੍ਰਧਾਨ ਅਤੇ NEED 24 NEWS ਦੇ ਜ਼ਿਲ੍ਹਾ ਰਿਪੋਰਟਰ ਸੱਜਾਦ ਆਲਮ ਵੱਲੋਂ ਦੀਵਾਲੀ ਦੀਆਂ ਵਧਾਈਆਂ*

*ਲੁਧਿਆਣਾ:* ਦੀਵਾਲੀ ਦੇ ਪਵਿੱਤਰ ਤਿਉਹਾਰ ਤੇ ਹੱਕ ਦੀ ਆਵਾਜ਼ ਦੇ ਨੈਸ਼ਨਲ ਪ੍ਰੈਜ਼ੀਡੈਂਟ ਅਤੇ NEED 24 NEWS ਡਿਜੀਟਲ ਮੀਡੀਆ ਦੇ ਲੁਧਿਆਣਾ ਜ਼ਿਲ੍ਹਾ ਰਿਪੋਰਟਰ *ਸੱਜਾਦ ਆਲਮ (ID NO: N24-91557)* ਨੇ ਸਮੂਹ ਦੇਸ਼-ਵਿਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ ਹਨ।

ਆਪਣੇ ਸ਼ੁਭ ਸੰਦੇਸ਼ ਵਿੱਚ ਸੱਜਾਦ ਆਲਮ ਨੇ ਕਿਹਾ ਕਿ ਦੀਵਿਆਂ ਦਾ ਇਹ ਤਿਉਹਾਰ ਹਨੇਰੇ ਤੋਂ ਚਾਨਣ ਅਤੇ ਬੁਰਾਈ ਤੋਂ ਅੱਛਾਈ ਦੀ ਜਿੱਤ ਦਾ ਪ੍ਰਤੀਕ ਹੈ। ਇਹ ਤਿਉਹਾਰ ਸਭ ਦੇ ਜੀਵਨ ਵਿੱਚ ਸੁੱਖ, ਸ਼ਾਂਤੀ, ਖੁਸ਼ਹਾਲੀ ਅਤੇ ਭਾਈਚਾਰਾ ਲੈ ਕੇ ਆਵੇ।

ਉਹਨਾਂ ਨੇ ਕਿਹਾ ਕਿ ਸਾਨੂੰ ਇਸ ਦੀਵਾਲੀ ਤੇ ਨਫਰਤ ਨੂੰ ਛੱਡ ਕੇ ਪਿਆਰ ਅਤੇ ਏਕਤਾ ਦੇ ਦੀਵੇ ਜਗਾਉਣੇ ਚਾਹੀਦੇ ਹਨ।

*NEED 24 NEWS ਵੱਲੋਂ ਸਾਰਿਆਂ ਨੂੰ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ।*
📲Get App