🔥 TRENDING One Week Left to Apply for 860 Prison... અમરથોળ ગામમાં સ્વચ્છતા જાળવીને નવરાત્ર... Railway Department Announces Recruitme... 4 Dead, 14 Injured in Mysuru Bus-Lorry... Minister Aman Arora defeats Charnjeet... Delhi CM Rekha Gupta Distributes Bicyc...
16 Oct 2026•
ગુજરાતી मराठी ਪੰਜਾਬੀ বাংলা
Entertainment

ਮਰਹੂਮ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Kaali Hoodie' ਹੋਇਆ ਰਿਲੀਜ਼

✍️ Reporter: Shamsher Singh 🗓 16 Oct 2026, 02:35 PM 👁 20
Watch on: ▶️ YouTube
Share: 💬 WhatsApp 📘 Facebook 𝕏 Post

ਮਰਹੂਮ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Kaali Hoodie' ਹੋਇਆ ਰਿਲੀਜ਼

ਮਰਹੂਮ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Kaali Hoodie' ਹੋਇਆ ਰਿਲੀਜ਼
‎Friday, Oct 16, 2026 - 02:00 PM (IST)
‎
ਸ਼ਮਸ਼ੇਰ ਸਿੰਘ ਮਰਾੜ,need24 :‎ਜਲੰਧਰ : ਮਰਹੂਮ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਹੈ ਕਿ ਸਿੱਧੂ ਮੂਸੇਵਾਲਾ ਦੀ ਟੀਮ ਵਲੋਂ ਸਿੱਧੂ ਦਾ ਨਵਾਂ ਗੀਤ 'Kaali Hoodie' ਰਿਲੀਜ਼ ਕੀਤਾ ਗਿਆ ਹੈ । ਇਹ ਗੀਤ ਉਸ ਦੇ TouTube ਚੈਨਲ 'ਤੇ ਰਿਲੀਜ਼ ਹੋਇਆ ਹੈ । ਇਸ ਗੀਤ ਦੀ ਵੀਡੀਓ 'ਚ ਰੈਪਰ 'Bokemia' ਵੀ ਆਏ ਨਜ਼ਰ ਆ ਰਹੇ ਹਨ । ਗੀਤ ਦਾ ਮਿਊਜ਼ੀਕ The Kidd ਵਲੋਂ ਦਿੱਤਾ ਗਿਆ ਹੈ ਅਤੇ ਵੀਡੀਓ Tru Makers & Sukaran Pathak ਵਲੋਂ ਬਣਾਈ ਗਈ ਹੈ । ਇਸ ਗੀਤ ਦੇ ਰਿਲੀਜ਼ ਹੁੰਦੀਆਂ ਹੀ 20 ਮਿੰਟ 2 ਲੱਖ ਤੋਂ ਵੱਧ ਲੋਕਾਂ ਵਲੋਂ ਦੇਖਿਆ ਗਿਆ ਹੈ ।
‎
‎ਤੁਹਾਨੂੰ ਦੱਸ ਦਇਏ ਕਿ ਸਿੱਧੂ ਦੀ ਮੌਤ ਤੋਂ ਬਾਅਦ ਉਸ ਦੇ ਹੁਣ ਤਕ ਕਾਫੀ ਗੀਤ ਰਿਲੀਜ਼ ਹੋ ਚੁੱਕੇ ਹਨ ਜਿਸ ਨੂੰ ਸਿੱਧੂ ਦੇ ਚਾਹੁਣ ਵਾਲਿਆਂ ਵਲੋਂ ਕਾਫੀਲ ਪਸੰਦ ਕੀਤਾ ਗਿਆ ਸੀ
📲Get App