🔥 TRENDING औरंगाबाद: सब्जी विक्रेता पर हमला करने... जनकपुर शिवरीनारायण के वार्ड 01 में शीत... સેવા જ્યોત કાર્યક્રમના અનુસંધાને આગામી... Finshots probes K‑serials' influence o... Tom Cruise’s ‘Digger’ posts sluggish D... Nani’s ‘The Paradise’ Posts Strong Day...
04 Oct 2026•
ગુજરાતી मराठी ਪੰਜਾਬੀ বাংলা
Politics

ਸ਼ਿਵ ਸੈਨਾ ਪੰਜਾਬ ਵੱਲੋਂ ਵਿਵਾਦਿਤ ਬਿਆਨ, ਖਾਲਿਸਤਾਨੀ ਧਿਰਾਂ ਨੂੰ iਨਿਸ਼ਾਨਾ

✍️ Reporter: Amritpal Singh 🗓 04 Oct 2026, 03:08 PM 👁 22
Watch on: ▶️ YouTube
Share: 💬 WhatsApp 📘 Facebook 𝕏 Post

ਸ਼ਿਵ ਸੈਨਾ ਪੰਜਾਬ ਨੇ ਪੰਜਾਬ ਦੇ ਖਾਲਿਸਤਾਨ ਦੇ ਖਿਲਾਫ ਇੱਕ ਵਿਵਾਦਿਤ ਬਿਆਨ ਦਿੱਤਾ ਹੈ, ਜਿਸ ਨਾਲ ਸਿਆਸੀ ਹਲਕਿਆਂ ਵਿੱਚ ਚਰਚਾ ਛਿੜ ਗਈ ਹੈ।

ਸ਼ਿਵ ਸੈਨਾ ਦੇ ਇੱਕ ਆਗੂ ਨੇ ਬਿਆਨ ਦਿਤਾ ਕੇ ਖਾਲਿਸਤਾਨ ਸ਼ਬਦ ਤੇ ਬੇਨ ਲੱਗਣਾ ਚਾਹੀਦਾ ਹੈ. ਜਿਸ ਤੋਂ ਬਾਦ ਸੋਸ਼ਲ ਮੀਡੀਆ ਤੇ ਚਰਚਾ ਤੇਜ ਹੋ ਗਈ,
ਕੁਸ਼ ਲੋਕ ਇਸਦੇ ਹੱਕ ਵਿੱਚ ਹਨ ਪਰ ਬਹੁਤੇ ਸਿੱਖ ਨੌਜਵਾਨ ਇਸਦਾ ਵਿਰੋਧ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਖਾਲਿਸਤਾਨ ਸ਼ਬਦ ਬੋਲਣ ਤੇ ਬੇਨ ਨਹੀਂ ਲੱਗ ਸਕਦਾ ਕਿਓਂਕਿ ਭਾਰਤੀ ਸਵਿਧਾਨ ਆਪਣਾ ਹੱਕ ਤੇ ਮੰਗਣ ਤੇ ਆਜ਼ਾਦੀ ਲੈਣ ਦੀ ਇਜਾਜਤਾਂ ਦਿੰਦਾ ਹੈ ਤੇ ਭਾਰਤੀ ਸੁਪਰੀਮ ਕੋਰਟ ਨੇ ਵੀ ਕਿਹਾ ਹੈ ਕਿ ਸ਼ਾਂਤਮਈ ਢੰਗ ਨਾਲ ਖਾਲਿਸਤਾਨ ਮੰਗਣਾ ਕਨੂੰਨੀ ਤੌਰ ਤੇ ਬਿਲਕੁਲ ਸਹੀ ਹੈ.
📲Get App