🔥 ट्रेंडिंग ਇੰਟਰ-ਡਿਸਟ੍ਰਿਕਟ ਨਾਕੇ ਦੀ ਅਚਨਚੇਤ ਚੈਕਿੰਗ:... ଜୁନାଗଡ଼ ବିଜୁ ପଟ୍ଟନାୟକ ଷ୍ଟାଡିଅମ ଠାରେ ପଞ... प्रधान न्यायाधीश के निरीक्षण में चतरा... MACA ने डीएफओ स्थानांतरण पर चंदेल में... छत्रपती संभाजीनगरमध्ये फ्लिपकार्ट डिलि... सावंगा जहांगिर येथे युवकाची गळफास घेऊन...
28 नव. 2026•
ગુજરાતી मराठी ਪੰਜਾਬੀ বাংলা
राजनीति

ਹਲਕਾ ਵਿਧਾਇਕ ਸਰਦਾਰ Harmeet Singh Sandhu ਜੀ ਅਤੇ ਚੇਅਰਮੈਨ Gurdev Singh Lakhna ਜੀ ਦੀ ਰਹਿਨੁਮਾਈ ਹੇਠ ਪਿੰਡ ਜਗਤਪੁਰਾ ਤੋਂ ਸਰਦਾਰ ਚਰਨਜੀਤ ਸਿੰਘ ਮੰਤਰੀ ਜੀ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ।

✍️ रिपोर्टर: Parkash singh 🗓 28 नव. 2026, 08:57 PM 👁 21
शेयर करें: 💬 WhatsApp 📘 Facebook 𝕏 Post
ਤਰਨ ਤਾਰਨ 28 ਨਵੰਬਰ (ਪ੍ਰਕਾਸ਼ ਸਿੰਘ ਜੌਹਲ)
ਹਲਕਾ ਵਿਧਾਇਕ ਸਰਦਾਰ Harmeet Singh Sandhu ਜੀ ਅਤੇ ਚੇਅਰਮੈਨ Gurdev Singh Lakhna ਜੀ ਦੀ ਰਹਿਨੁਮਾਈ ਹੇਠ ਪਿੰਡ ਜਗਤਪੁਰਾ ਤੋਂ ਸਰਦਾਰ ਚਰਨਜੀਤ ਸਿੰਘ ਮੰਤਰੀ ਜੀ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ।

ਇਸ ਮੌਕੇ ਨਵੇਂ ਸਾਥੀਆਂ ਦਾ ਪਾਰਟੀ ਵਿੱਚ ਪੂਰੇ ਮਾਣ-ਸਨਮਾਨ ਅਤੇ ਨਿੱਘੇ ਦਿਲ ਨਾਲ ਸਵਾਗਤ ਕੀਤਾ ਗਿਆ।

ਲੋਕਾਂ ਦਾ ਪਾਰਟੀ ਨਾਲ ਜੁੜਨਾ ਅਤੇ ਵਿਕਾਸ ਦੇ ਕੰਮਾਂ ਵਿੱਚ ਆਪਣਾ ਸਹਿਯੋਗ ਦੇਣਾ ਸਾਡੇ ਲਈ ਹੌਸਲੇ ਵਾਲੀ ਗੱਲ ਹੈ। ਸਾਰੇ ਨਵੇਂ ਸਾਥੀਆਂ ਨੂੰ ਜੀ ਆਇਆਂ ਨੂੰ। ਆਓ, ਮਿਲ ਕੇ ਹਲਕਾ ਤਰਨ ਤਾਰਨ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਅੱਗੇ ਵਧੀਏ। ਇਸ ਮੌਕੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਮਾਣਕ ਹੈ ਸਿੰਘ ਹੈਪੀ, ਗੁਰਜੀਤ ਸਿੰਘ ਸੋਨੀ ਬਾਬਾ, ਡਾਕਟਰ ਤਸਵੀਰ ਕੌਰ, ਸੁਖਦੇਵ ਸਿੰਘ, ਆਦਿ ਨੇ ਵੀ ਆਪਣੀ ਹਾਜ਼ਰੀ ਲਵਾਈ ਅਤੇ ਚਰਨਜੀਤ ਸਿੰਘ ਮੰਤਰੀ ਜੀ ਨੂੰ ਪਾਰਟੀ ਵਿੱਚ ਜੀ ਆਇਆ ਆਖਿਆ
📲Get App