🔥 ट्रेंडिंग ತುಮಕೂರು ಅಕಾಡೆಮಿಯಲ್ಲಿ ಕಾರ್ಟೂನ್ ನೆಟ್‌ವರ್... ਪੰਜਾਬ : ਇਨ੍ਹਾਂ ਅਧਿਆਪਕਾਂ ਦੀ ਤਨਖ਼ਾਹ ਰੋਕਣ... बांद्रा पुलिस ने सेंट एंड्रयू चर्च के... पाणी विषयावर अभय साळुंखेने प्रेरणा होन... न्यूज़18 मराठी की सुपरफास्ट 100 न्यूज़... નર્મદામાં પલ્સ પોલિયો અભિયાનનો પ્રારંભ...
22 नव. 2026•
ગુજરાતી मराठी ਪੰਜਾਬੀ বাংলা
बिज़नेस

ਸਸਤਾ ਹੋ ਗਿਆ ਸੋਨਾ-ਚਾਂਦੀ ! ਕੀਮਤਾਂ ''ਚ ਆਈ ਭਾਰੀ ਗਿਰਾਵਟ, ਜਾਣੋ ਕੀ ਹੈ Gold-Silver ਦਾ ਤਾਜ਼ਾ ਭਾਅ

✍️ रिपोर्टर: Shamsher Singh 🗓 22 नव. 2026, 01:26 PM 👁 27
शेयर करें: 💬 WhatsApp 📘 Facebook 𝕏 Post

ਸਸਤਾ ਹੋ ਗਿਆ ਸੋਨਾ-ਚਾਂਦੀ ! ਕੀਮਤਾਂ ''ਚ ਆਈ ਭਾਰੀ ਗਿਰਾਵਟ, ਜਾਣੋ ਕੀ ਹੈ Gold-Silver ਦਾ ਤਾਜ਼ਾ ਭਾਅ

ਸਸਤਾ ਹੋ ਗਿਆ ਸੋਨਾ-ਚਾਂਦੀ ! ਕੀਮਤਾਂ ''ਚ ਆਈ ਭਾਰੀ ਗਿਰਾਵਟ, ਜਾਣੋ ਕੀ ਹੈ Gold-Silver ਦਾ ਤਾਜ਼ਾ ਭਾਅ
‎Sunday, Nov 22, 2026 ।
‎ਬਿਜਨੈੱਸ ਡੈਸਕ- ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਆਈ ਭਾਰੀ ਗਿਰਾਵਟ ਨੇ ਖਪਤਕਾਰਾਂ ਨੂੰ ਰਾਹਤ ਦਿੱਤੀ ਹੈ। ਚਾਂਦੀ ਆਪਣੇ ਲਗਭਗ 4.10-4.12 ਲੱਖ ਰੁਪਏ ਦੇ ਸਿਖਰਲੇ ਪੱਧਰ ਤੋਂ 50 ਫੀਸਦੀ ਤੋਂ ਵੱਧ ਡਿੱਗ ਗਈ ਹੈ ਅਤੇ ਇਸ ਸਮੇਂ ਇਸ ਦੀ ਬਾਜ਼ਾਰ ਕੀਮਤ ਲਗਭਗ 1.50 ਲੱਖ ਰੁਪਏ ਦੇ ਕਰੀਬ ਆ ਗਈ ਹੈ। ਇਸੇ ਤਰ੍ਹਾਂ 1.75-1.80 ਲੱਖ ਰੁਪਏ ਤੱਕ ਪਹੁੰਚਣ ਵਾਲਾ ਸੋਨਾ ਵੀ ਹੁਣ 1.20 ਲੱਖ ਰੁਪਏ ਦੇ ਆਸ-ਪਾਸ ਵਿਕ ਰਿਹਾ ਹੈ।
‎ਬੁਲੀਅਨ ਵੈੱਬਸਾਈਟ ਦੇ ਤਾਜ਼ਾ ਅੰਕੜਿਆਂ ਮੁਤਾਬਕ 22 ਨਵੰਬਰ ਨੂੰ ਭਾਰਤ ਵਿੱਚ 24 ਕੈਰੇਟ ਸੋਨਾ 1,22,520 ਰੁਪਏ ਪ੍ਰਤੀ 10 ਗ੍ਰਾਮ ਅਤੇ 999 ਸ਼ੁੱਧਤਾ ਵਾਲੀ ਚਾਂਦੀ 1,49,600 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ 'ਤੇ ਕਾਰੋਬਾਰ ਕਰ ਰਹੀ ਹੈ।
‎ਬੁਲੀਅਨ ਵੈੱਬਸਾਈਟ ਦੇ ਤਾਜ਼ਾ ਅੰਕੜਿਆਂ ਮੁਤਾਬਕ 22 ਨਵੰਬਰ ਨੂੰ ਭਾਰਤ ਵਿੱਚ 24 ਕੈਰੇਟ ਸੋਨਾ 1,22,520 ਰੁਪਏ ਪ੍ਰਤੀ 10 ਗ੍ਰਾਮ ਅਤੇ 999 ਸ਼ੁੱਧਤਾ ਵਾਲੀ ਚਾਂਦੀ 1,49,600 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ 'ਤੇ ਕਾਰੋਬਾਰ ਕਰ ਰਹੀ ਹੈ
📲Get App