🔥 ट्रेंडिंग Breaking News સલડી ગામમાં યુવકને લાકડીથી માર અને જાન... Breaking News બાબરા માં તોરણ ખરીદવાના બહાને ૧.૫૦ લાખ... જાનબાઈ (દેરડી) ગામમાં સગીરાનું અપહરણ:... महाराष्ट्र के डिप्टी सीएम अनंत शिंदे क...
19 अक्टू. 2026•
ગુજરાતી मराठी ਪੰਜਾਬੀ বাংলা
विदेश

ਚਰਚ ''ਚ ਪ੍ਰੇਅਰ ਕਰਦੇ ਸਮੇਂ ਪਾਦਰੀ ''ਤੇ ਆ ਡਿੱਗਾ Cross ! ਇਕੁਆਡੋਰੀਅਨ ਫਾਦਰ ਪੈਟ੍ਰੀਸ਼ੀਓ ਦੀ ਹੋਈ ਮੌਤ

✍️ रिपोर्टर: Shamsher Singh 🗓 19 अक्टू. 2026, 09:44 AM 👁 22
शेयर करें: 💬 WhatsApp 📘 Facebook 𝕏 Post

ਚਰਚ ''ਚ ਪ੍ਰੇਅਰ ਕਰਦੇ ਸਮੇਂ ਪਾਦਰੀ ''ਤੇ ਆ ਡਿੱਗਾ Cross ! ਇਕੁਆਡੋਰੀਅਨ ਫਾਦਰ ਪੈਟ੍ਰੀਸ਼ੀਓ ਦੀ ਹੋਈ ਮੌਤ

ਚਰਚ ''ਚ ਪ੍ਰੇਅਰ ਕਰਦੇ ਸਮੇਂ ਪਾਦਰੀ ''ਤੇ ਆ ਡਿੱਗਾ Cross ! ਇਕੁਆਡੋਰੀਅਨ ਫਾਦਰ ਪੈਟ੍ਰੀਸ਼ੀਓ ਦੀ ਹੋਈ ਮੌਤ
‎Monday, Oct 19, 2026।
‎ਇੰਟਰਨੈਸ਼ਨਲ ਡੈਸਕ- ਫਰਾਂਸ 'ਚ ਰਹਿਣ-ਸਹਿਣ ਦੀਆਂ ਵਧਦੀਆਂ ਕੀਮਤਾਂ ਅਤੇ ਸਕੂਲਾਂ ਦੀ ਮਾੜੀ ਹਾਲਤ ਦੇ ਵਿਰੋਧ ’ਚ ਸ਼ਨੀਵਾਰ ਨੂੰ ਵੱਡੇ ਪੱਧਰ ’ਤੇ ਹੋਏ ਦੇਸ਼ਵਿਆਪੀ ਵਿਰੋਧ-ਪ੍ਰਦਰਸ਼ਨਾਂ ਦੌਰਾਨ ਪੁਲਸ ਕਰਮਚਾਰੀਆਂ ਨਾਲ ਹਿੰਸਕ ਝੜਪਾਂ, ਲੁੱਟ-ਖੋਹ ਅਤੇ ਸਾੜ-ਫੂਕ ਦੀਆਂ ਘਟਨਾਵਾਂ ਦੇ ਸਿਲਸਿਲੇ ਵਿਚ ਘੱਟੋ-ਘੱਟ 1,800 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਨਕਾਬਪੋਸ਼ ਪ੍ਰਦਰਸ਼ਨਕਾਰੀਆਂ ਨੇ ਕਈ ਸ਼ਹਿਰਾਂ ਵਿਚ ਸਿਟੀ ਹਾਲ ਸਮੇਤ ਸਰਕਾਰੀ ਇਮਾਰਤਾਂ ’ਤੇ ਹਮਲਾ ਕੀਤਾ ਅਤੇ ਉੱਥੇ ਅੱਗ ਲਗਾ ਦਿੱਤੀ।
‎ਮੱਧ ਫਰਾਂਸ ਦੇ ਲਿਮੋਜ਼ ਸ਼ਹਿਰ ’ਚ ਪ੍ਰਦਰਸ਼ਨਕਾਰੀਆਂ ਨੇ 19ਵੀਂ ਸਦੀ ਦੇ ਸਿਟੀ ਹਾਲ ਨੂੰ ਅੱਗ ਦੇ ਹਵਾਲੇ ਕਰ ਦਿੱਤਾ, ਜਿਸ ਨਾਲ ਉਸ ਦੀ ਛੱਤ ਡਿੱਗ ਗਈ। ਹਾਟ-ਵੀਏਨ ਦੇ ਪ੍ਰੀਫੈਕਟ ਮੌਰਿਸ ਬਾਰਾਟੇ ਨੇ ‘ਐੱਲ. ਸੀ. ਆਈ. ਟੈਲੀਵਿਜ਼ਨ’ ਨੂੰ ਦੱਸਿਆ ਕਿ ਅੱਗ ਜਾਣਬੁੱਝ ਕੇ ਲਾਈ ਗਈ ਸੀ, ਜਿਸ ਨਾਲ ਇਮਾਰਤ ਲੱਗਭਗ ਪੂਰੀ ਤਰ੍ਹਾਂ ਤਬਾਹ ਹੋ ਗਈ। ਸ਼ਹਿਰ ਦੇ ਕੇਂਦਰ ਵਿਚ ਕੁਝ ਹੋਰ ਸੈਰ-ਸਪਾਟਾ ਅਤੇ ਖਰੀਦਦਾਰੀ ਵਾਲੇ ਇਲਾਕਿਆਂ ’ਚ ਲੁੱਟ-ਖੋਹ ਅਤੇ ਭੰਨ-ਤੋੜ ਦੀਆਂ ਖ਼ਬਰਾਂ ਸਾਹਮਣੇ ਆਈਆਂ।
📲Get App