🔥 ट्रेंडिंग इंदौर एयरपोर्ट पर जोबट की युवती को मुं... ओंकारेश्वर के अभय घाट पर 15 अक्टूबर से... महाराष्ट्र के 14‑मंजिला अपार्टमेंट में... अवैध रूप से चल रहा दवाईयों का काम BreakingNews नीला ड्रम हत्याकांड में... शिवपुरी श्योपुर रोड आखिर कब तक सही होग...
14 अक्टू. 2026•
ગુજરાતી मराठी ਪੰਜਾਬੀ বাংলা
मनोरंजन

Big breking; ‎Airtel ਯੂਜ਼ਰਸ ਦੀਆਂ ਲੱਗੀਆਂ ਮੌਜਾਂ ! ₹348 ਵਾਲੇ ਧਮਾਕੇਦਾਰ ਪਲਾਨ 'ਚ ਮਿਲੇਗਾ ₹4,000 ਵਾਲਾ Adobe ਐਪ ਬਿਲਕੁਲ ਫ੍ਰੀ

✍️ रिपोर्टर: Shamsher Singh 🗓 14 अक्टू. 2026, 05:40 PM 👁 24
यहाँ देखें: ▶️ YouTube
शेयर करें: 💬 WhatsApp 📘 Facebook 𝕏 Post

Big breking; ‎Airtel ਯੂਜ਼ਰਸ ਦੀਆਂ ਲੱਗੀਆਂ ਮੌਜਾਂ ! ₹348 ਵਾਲੇ ਧਮਾਕੇਦਾਰ ਪਲਾਨ 'ਚ ਮਿਲੇਗਾ ₹4,000 ਵਾਲਾ Adobe ਐਪ ਬਿਲਕੁਲ ਫ੍ਰੀ

Airtel ਯੂਜ਼ਰਸ ਦੀਆਂ ਲੱਗੀਆਂ ਮੌਜਾਂ ! ₹348 ਵਾਲੇ ਧਮਾਕੇਦਾਰ ਪਲਾਨ 'ਚ ਮਿਲੇਗਾ ₹4,000 ਵਾਲਾ Adobe ਐਪ ਬਿਲਕੁਲ ਫ੍ਰੀ
‎Wednesday, Oct 14, 2026।
‎ਗੈਜੇਟ ਡੈਸਕ - ਭਾਰਤੀ ਏਅਰਟੈੱਲ ਕੰਪਨੀ ਨੇ ਇਕ ਵਾਰ ਫਿਰ ਆਪਣੇ ਗਾਹਕਾਂ ਲਈ ₹348 ਦਾ ਨਵਾਂ ਪ੍ਰੀਪੇਡ ਰੀਚਾਰਜ ਪਲਾਨ ਪੇਸ਼ ਕੀਤਾ ਹੈ। ਇਹ ਪਲਾਨ ਯੂਜ਼ਰਸ ਨੂੰ ਅਨਲਿਮਿਟਿਡ ਕਾਲਿੰਗ, ਰੋਜ਼ਾਨਾ 2GB ਡੇਟਾ ਅਤੇ ਪ੍ਰਤੀ ਦਿਨ 100 SMS ਦਾ ਆਫਰ ਪੇਸ਼ ਕਰਦਾ ਹੈ ਤੇ ਇਸ ਦੀ ਵੈਲੀਡਿਟੀ 28 ਦਿਨਾਂ ਦੀ ਹੈ। ਕੰਪਨੀ ਨੇ ਇਸਨੂੰ ਆਪਣੇ ਸਾਰੇ ਟੈਲੀਕਾਮ ਸਰਕਲਾਂ 'ਚ ਉਪਲਬਧ ਕਰਵਾਇਆ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇਹ 5G ਡਾਟਾ ਨਹੀਂ ਦਿੰਦਾ, ਪਰ ਰੋਜ਼ਾਨਾ ਡਾਟਾ ₹349 ਵਾਲੇ ਪਲਾਨ ਤੋਂ ਵੱਧ ਹੈ। ਇਸ ਤੋਂ ਇਲਾਵਾ, ਗਾਹਕਾਂ ਨੂੰ 12 ਮਹੀਨਿਆਂ ਲਈ ਅਡੋਬ ਐਕਸਪ੍ਰੈਸ ਪ੍ਰੀਮੀਅਮ ਸਮੇਤ ਵਾਧੂ ਲਾਭ ਵੀ ਦਿੱਤੇ ਜਾਂਦੇ ਹਨ।
‎ਇਹ ਪਲਾਨ ਉਨ੍ਹਾਂ ਗਾਹਕਾਂ ਲਈ ਲਾਭਦਾਇਕ ਹੋ ਸਕਦਾ ਹੈ ਜਿਨ੍ਹਾਂ ਨੂੰ ਰੋਜ਼ਾਨਾ ਜ਼ਿਆਦਾ ਡੇਟਾ ਦੀ ਲੋੜ ਹੁੰਦੀ ਹੈ ਅਤੇ ਜਿਨ੍ਹਾਂ ਦੇ ਖੇਤਰਾਂ 'ਚ 5G ਪਹੁੰਚ ਦੀ ਘਾਟ ਹੈ। ਇਸ ਪਲਾਨ 'ਚ Adobe Express Premium ਦੀ 12-ਮਹੀਨੇ ਦੀ ਗਾਹਕੀ ਵੀ ਸ਼ਾਮਲ ਹੈ। ਕੰਪਨੀ ਦੇ ਅਨੁਸਾਰ, ਇਸ ਸਹੂਲਤ ਦੀ ਕੀਮਤ ਲਗਭਗ ₹4,000 ਹੈ। ਇਸ ਤੋਂ ਇਲਾਵਾ, ਗਾਹਕਾਂ ਨੂੰ 30 ਦਿਨਾਂ ਲਈ ਏਅਰਟੈੱਲ ਸੇਫ਼ ਅਤੇ ਮੁਫ਼ਤ ਹੈਲੋਟਿਊਨਜ਼ ਵੀ ਮਿਲਦੇ ਹਨ।
📲Get App