टेक्नोलॉजी
ਐਪਲ ਨੇ ਲਾਂਚ ਕੀਤਾ ਪਹਿਲਾ AI ਸਮਾਰਟ ਡਿਸਪਲੇ ''HomeView
यहाँ देखें:
▶️ YouTube
ਐਪਲ ਨੇ ਲਾਂਚ ਕੀਤਾ ਪਹਿਲਾ AI ਸਮਾਰਟ ਡਿਸਪਲੇ ''HomeView
ਐਪਲ ਨੇ ਲਾਂਚ ਕੀਤਾ ਪਹਿਲਾ AI ਸਮਾਰਟ ਡਿਸਪਲੇ ''HomeView'',
Tuesday, Oct 13, 2026 ।
ਨਵੀਂ ਦਿੱਲੀ : ਐਪਲ ਨੇ ਆਪਣੇ 'Welcome Home' ਈਵੈਂਟ ਦੌਰਾਨ ਇੱਕ ਨਵਾਂ AI ਅਧਾਰਤ ਸਮਾਰਟ ਹੋਮ ਡਿਸਪਲੇ 'Apple HomeView' ਲਾਂਚ ਕੀਤਾ ਹੈ। ਇਹ ਡਿਵਾਈਸ ਇਨਬਿਲਟ ਸਪੀਕਰ ਅਤੇ ਸਮਾਰਟ ਹੋਮ ਕੰਟਰੋਲ ਫੀਚਰਸ ਨਾਲ ਆਉਂਦਾ ਹੈ, ਜੋ ਘਰ ਦੀਆਂ ਲਾਈਟਾਂ, ਕੈਮਰੇ ਅਤੇ ਸਮਾਰਟ ਲਾਕ ਵਰਗੇ ਡਿਵਾਈਸਾਂ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।
HomeView ਵਿੱਚ ਚਿਹਰਾ ਪਛਾਣਨ (Face Recognition) ਦੀ ਸੁਵਿਧਾ ਹੈ, ਜੋ ਪਰਿਵਾਰ ਦੇ ਵੱਖ-ਵੱਖ ਮੈਂਬਰਾਂ ਨੂੰ ਪਛਾਣ ਕੇ ਉਨ੍ਹਾਂ ਦੇ ਹਿਸਾਬ ਨਾਲ ਕੈਲੰਡਰ ਅਤੇ ਰੀਮਾਈਂਡਰ ਦਿਖਾ ਸਕਦੀ ਹੈ।ਭਾਰਤ ਵਿੱਚ ਇਸ ਦੇ ਪ੍ਰੀ-ਆਰਡਰ 13 ਅਕਤੂਬਰ ਤੋਂ ਸ਼ੁਰੂ ਹੋ ਰਹੇ ਹਨ ਅਤੇ ਇਸ ਦੀ ਵਿਕਰੀ 13 ਨਵੰਬਰ ਤੋਂ ਸ਼ੁਰੂ ਹੋਵੇਗੀ। ਇਹ ਡਿਵਾਈਸ ਸਿਲਵਰ, ਸਟਾਰਲਾਈਟ, ਰੋਜ਼ ਪਿੰਕ ਅਤੇ ਸਪੇਸ ਗ੍ਰੇ ਰੰਗਾਂ ਵਿੱਚ ਉਪਲਬਧ ਹੋਵੇਗਾ। ਭਾਰਤ ਵਿੱਚ ਇਸ ਦੀ ਕੀਮਤ ₹39,900 ਰੱਖੀ ਗਈ ਹੈ